Full Lyrics Punjab bolda(ranjitbawa)gurvirsingh

ਜੜੀ ਬੂਟੀ ਦੇਣੀ ਤੈਨੂੰ ਚੰਗੀ ਤੇਰਾ ਘੋਲ ਕੇ।
ਬਾਲੀਵੁਡ ਵਾਲੀਏ ਨੀ ਸੁਣੀ ਕੰਨ ਖੋਲਕੇ
ਟਾਟਾ ਸੌਮੋ ਕਰਦੇ ਸੀ ਏਅਰਪੋਰਟ ਨੂੰ
ਵੇਖਲੇ ਟਰਾਲੀਆਂ ਚ ਆਕੇ ਬੁਕਨੇ
ਨੀ ਤੂੰ ਜਿਨਾ ਨੂੰ ਸੀ ਉੱਡ ਦਾ ਪੰਜਾਬ ਦਸਦੀ
ਓਨਾ ਦਿੱਲੀ ਵਿਚ ਪਾਤੇ ਈ ਕਛਹਿਰੇ ਸੁਕਣੇ

ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ
ਨੇਸ਼ਨਾਲ ਮੀਡੀਆ ਵੀ ਕਿਹੜਾ ਭਲਾ ਚੱਜਦਾ
ਫੌਜੀ ਦਿਆ ਮੁੰਡਿਆ ਦਵਾਈ ਲੱਭਦੇ
ਜਿਹੜੀ ਓ ਪਹਾੜਾ ਵਿੱਚ ਮੋਗਾ ਕਰਕੇ
ਰੱਬ ਨਾ ਕਰੇ ਜੇ ਗੋਰਾ ਫੇਰ ਆਗਿਆ
ਲੇਲਿਓ ਅਜਾਦੀ ਓਦੋਂ ਯੋਗਾ ਕਰਕੇ

ਏਸੇ ਨੂੰ ਤਾਂ ਕਹਿੰਦੇ ਖੂਨ ਖੋਲਿਆ ਜਵਾਨੀਦਾ
ਵਿਹੋਉਣ ਗਿਆ ਮੁੰਡਾ ਲਾਕੇ ਝੰਡਾ ਕਿਰਸਾਨੀ ਦਾ।
੨੧_੨੧ਸਾਲਾਂ ਦੇ ਨੇ ਹੋਗੇ ਭਰਤੀ
ਦੇਖਿਆ ਕਦੇ ਨੀ ਪਿੱਛੇ ਪੈਰ ਹਟਕੇ
ਸੋਜਾ ਸੌਜਾ ਇੰਡੀਆ ਦੀ ਸੋਹਲ ਸਹਿਰਨੇ
ਬਾਡਰਾ ਤੇ ਖੜਾ ਸਰਦਾਰ ਡੱਟਕੇ

ਸੋਹਣ ਸਿੰਘ ਭਕਨਾ ਖੜਕ ਸਿੰਘ ਦਾਦੇ ਆ
ਰਹਿਗੇ ਜੌ ਲਾਹੌਰ ਵਿਚ ਓਵੀ ਖੂਨ ਸਾਡੇ ਆ
ਗਾਮੇ ਪਹਿਲਵਾਨ ਤੋਂ ਆ ਮਿਲੀ ਗੁੜ੍ਹਤੀ
ਹਿੱਕ ਵਿੱਚ ਵਜੇ ਸਿੱਧਾ ਤੀਰ ਬਣਕੇ
ਤੂੰ ਤਾਂ ਕੀਤੀ ਸਾਡੇ ਨਾਲ ਛਰੀਕਾ ਵਾਲੀ ਨੀ
ਖੜਾ ਹਰਿਆਣਾ ਨਾਲ ਵੀਰ ਬਣਕੇ

80 80 ਵਰਿਆ ਦੀ ਬੇਬੇ ਬਣੀ ਸ਼ੇਰਨੀ
ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨੀ
ਜਥਿਆ ਚ ਪਹੁੰਚ ਗਏ ਨਿਹੰਗ ਗੁਰੂ ਦੇ
ਹੋਰ ਦਸ ਬੀਬਾ ਤੈਨੂੰ ਕੀ ਅੋੜਦਾ
ਬੀਬੀਸੀ ਨਿਊਜ਼ ਉੱਤੇ ਲਾਈਵ ਦੇਖਲੀ
ਮੈਟਰੋ ਦੇ ਅੱਗੇ ਘੋੜਾ ਦੌੜ ਦਾ
 
Top