UNP

ਇਕ ਬਾਬਾ ਨਾਨਕ ਸੀ

ਇਕ ਬਾਬਾ ਨਾਨਕ ਸੀ, ਬਈ ਜਿਨ੍ਹੇ ਤੁਰ ਕੇ ਦੁਨੀਆਂ ਗਾਹਤੀ। ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾਤੀ। ਕਾਰ ਸੇਵਾ ਦੇ ਨਾਂ 'ਤੇ ਮੰਗਦੇ ਰਸਦ ਨੋਟਾਂ ਦੀ ਥੈਲੀ। .....


Go Back   UNP > Contributions > Lyrics

UNP

Register

  Views: 1310
Old 11-07-2010
Saini Sa'aB
 
Lightbulb ਇਕ ਬਾਬਾ ਨਾਨਕ ਸੀ

ਇਕ ਬਾਬਾ ਨਾਨਕ ਸੀ, ਬਈ ਜਿਨ੍ਹੇ ਤੁਰ ਕੇ ਦੁਨੀਆਂ ਗਾਹਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾਤੀ।
ਕਾਰ ਸੇਵਾ ਦੇ ਨਾਂ 'ਤੇ ਮੰਗਦੇ ਰਸਦ ਨੋਟਾਂ ਦੀ ਥੈਲੀ।
ਮੈਂ ਸੁਣਿਆ ਬਾਬੇ ਨੇ ਅੱਜ ਕੱਲ ਕਾਲੀ ਔਡੀ ਲੈ ਲੀ।
ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦੇ ਗਲ ਰੱਬ ਦੀ ਤੱਖ਼ਤੀ ਪਾ ਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾ ਤੀ।
ਇਕ ਬਾਬਾ ਨਾਨਕ ਸੀ................................


ਛੋਟੀ ਜਿਹੀ ਗੱਲ ਉੱਤੇ ਹੋ ਜਾਂਦੇ ਦੰਗੇ ਲਗਦੀਆਂ ਅੱਗਾਂ।
ਕੋਈ ਬੰਦਾ ਸੇਫ਼ ਨਹੀਂ ਹਾਏ ਰਾਹ ਜਾਂਦਿਆਂ ਲੱਥਣ ਪੱਗਾਂ।
ਇਹ ਈਗੋ ਧਰਮਾਂ ਦੀ, ਕਿਸੇ ਦੀ ਬਚ ਕੇ ਤੁਰ ਜੇ ਖਿਆਤੀ!
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ..................................


ਲੈ ਲੈ ਦੋ ਚਾਰ ਢੋਲਕੀਆਂ ਪੰਜ ਸੱਤ ਚਿਮਟੇ ਰੱਖ ਲੈ ਨਾਲੇ।
ਬੀਬੀਆਂ ਤੇ ਵੀ. ਆਈ. ਪੀ. ਘੁੰਮਣਗੇ ਚੱਤੋ ਪਹਿਰ ਦੁਆਲੇ।
ਅਸੀਂ ਬੜੇ ਮਹਾਨ ਹਾਂ ਕਿਸੇ ਨੇ ਝੂਠੀ ਫੂਕ ਛਕਾ ਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ..............................


ਕਾਹਨੂੰ ਟੱਪੇ ਸਟੇਜਾਂ 'ਤੇ ਰੱਖ ਕੇ ਬਾਜਾ ਤੂੰ ਵੀ ਗਾ ਲੈ।
ਤੇਰਾ ਬਾਗ਼ ਪਲ ਗਿਆ ਏ ਜਾਹ ਸੈਂਟਰ ਵਿਚ ਕੁੱਲੀ ਪਾ ਲੈ।
ਰੀਲਾਂ ਹੁਣ ਵਿਕਣੀਆਂ ਨਹੀਂ ਸ਼ੁਰੂ ਕਰ ਖੇਤੀ ਗਾਇਕ ਸਾਥੀ
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ ਬਈ ਜਿਨ੍ਹੇ ਤੁਰ ਕੇ ਦੁਨੀਆਂ ਗਾਹਤੀ

 
Old 11-07-2010
jaswindersinghbaidwan
 
Re: ਇਕ ਬਾਬਾ ਨਾਨਕ ਸੀ

bahut roula pya is song te

 
Old 11-07-2010
maansahab
 
Re: ਇਕ ਬਾਬਾ ਨਾਨਕ ਸੀ

''ਇਹ igo ਧਰਮਾਂ ਦੀ''.......corect it saini sahab..

 
Old 11-07-2010
Saini Sa'aB
 
Re: ਇਕ ਬਾਬਾ ਨਾਨਕ ਸੀ

Originally Posted by maansahab View Post
''ਇਹ igo ਧਰਮਾਂ ਦੀ''.......corect it saini sahab..
correct karta 22 g... hun check kar lao thanks for quote

 
Old 11-08-2010
pavz
 
Re: ਇਕ ਬਾਬਾ ਨਾਨਕ ਸੀ

babbu mann de ta harek gaane te he raula pai janda


Reply
« Mehsoos -Manmohan Waris | ਰਹੇ ਮਿੱਤਰਾਂ ਦੀ ਚੜਦੀ ਕਲਾ.--sippy gill. »

Similar Threads for : ਇਕ ਬਾਬਾ ਨਾਨਕ ਸੀ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਬਗਲਾ ਭਗਤ
ਦਰਦ ਤੇਰਾ ਨਾਲ ਸੀਨੇ ਲਾਉਣਾ ਤਾਂ ਇਕ ਫ਼ਰਜ਼ ਸੀ

UNP