ਲੱਭ

*Sandeep*

Mast malang
ਇੱਕ ਵਾਰ diljit ਦਾ ਅਖਾੜਾ ਲੱਗਾ ਹੁੰਦਾ ਤੇ

ਊਹ ਗਾ ਰਿਹਾ ਹੁੰਦਾ .....

ਇੱਕ ਬੰਦਾ ਕਿਰਪਾਨ ਲੈ ਕੇ ਜਾਦਾ...........

* diljit ਡਰ ਜਾਦਾ .....ਅਤੇ ਗਾਣਾ ਬੰਦਾ ਕਰਦਿੰਦਾ

ਉਹ ਬੰਦਾ diljit ਨੂੰ ਕਹਿੰਦਾ " ਤੂੰ ਗਾਈ ਚੱਲ......ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ .....​
 
Top