ਇੱਕ ਵਾਰ diljit ਦਾ ਅਖਾੜਾ ਲੱਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ ..... ਇੱਕ ਬੰਦਾ ਕਿਰਪਾਨ ਲੈ ਕੇ ਜਾਦਾ........... * diljit ਡਰ ਜਾਦਾ .....ਅਤੇ ਗਾਣਾ ਬੰਦਾ ਕਰਦਿੰਦਾ ਉਹ ਬੰਦਾ diljit ਨੂੰ ਕਹਿੰਦਾ " ਤੂੰ ਗਾਈ ਚੱਲ......ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ .....