ਗਾਇਕ ਦਾ ਅਖਾੜਾ

ਦੋਸਤੋ....ਇੱਕ ਵਾਰ ਇੱਕ ਗਾਇਕ ਦਾ ਅਖਾੜਾ ਲੱਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ .....
ਇੱਕ ਬੰਦਾ ਕਿਰਪਾਨ ਲੈ ਕੇ ਜਾਦਾ...........ਗਾਇਕ ਡਰ ਜਾਦਾ .....ਅਤੇ ਗਾਣਾ ਬੰਦਾ ਕਰ ਦਿੰਦਾ

ਉਹ ਬੰਦਾ ਗਾਇਕ ਨੂੰ ਕਹਿੰਦਾ " ਤੂੰ ਗਾਈ ਚੱਲ ......ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ " :p
 
Top