ਚੂਰੀਆ

sukhi bal

Member
ਨਾ ਅਸੀਂ ਕੰਨ ਪੜਵਾਏ
ਨਾ ਖਾਧੀਆ ਚੂਰੀਆ,
ਨਾ ਅਸੀਂ ਵਜਾਈ ਵੱਝਲੀ
ਨਾ ਚਾਰੀਆ ਮੱਝਾ ਬੂਰੀਆ,
ਸਾਨੂੰ ਰਾਝਾਂ ਬਣਨਾ ਪੈ ਗਿਆ
ਦੇਖ ਕੇ ਹੀਰ ਦੀਆ ਮਜਬੂਰੀਆ ,,,,
 
Top