ਨਾ ਅਸੀਂ ਕੰਨ ਪੜਵਾਏ ਨਾ ਖਾਧੀਆ ਚੂਰੀਆ, ਨਾ ਅਸੀਂ ਵਜਾਈ ਵੱਝਲੀ ਨਾ ਚਾਰੀਆ ਮੱਝਾ ਬੂਰੀਆ, ਸਾਨੂੰ ਰਾਝਾਂ ਬਣਨਾ ਪੈ ਗਿਆ ਦੇਖ ਕੇ ਹੀਰ ਦੀਆ ਮਜਬੂਰੀਆ ,,,,