Udhikaan Teriya Ne..

ਦਰਦ

ਓਹ ਕਿਓਂ ਦਿੰਦੇ ਨੇ ਦਰਦ ਬਸ ਮੈਨੂ ਹੀ..............
ਕੀ ਸਮਝਣਗੇ ਓਹ ਇਨਾ ਅਖਾ ਦੇ ਹੰਜੂਆ ਨੂ..............
ਲਖਾ ਦੀਵਾਨੇ ਹੋਣ ਜਿਸ ਚਨ ਦੇ............................
.......
ਓਹ ਕੀ ਮੇਹ੍ਸੁਸ ਕਰਨਗੇ ਇਕ ਤਾਰੇ ਦੀ ਕਮੀ ਨੂ ........
 
Top