ਇਕ ਚਮਚ ਸ਼ੱਕਰ ਨੂੰ ਭੂਰਾ ਹੋਣ ਤੱਕ ਗਰਮ ਕਰੋ ਤੇ ਬਾਅਦ ਵਿਚ ਇਸ ਨੂੰ ਕੇਕ ਦੇ ਮਿਸ਼ਰਣ ਵਿਚ ਪਾ ਦਿਓ। ਇਸ ਨਾਲ ਕੇਕ ਦਾ ਰੰਗ ਚੰਗਾ ਨਿਕਲੇਗਾ।
ਆਲੂ ਦੇ ਪਰੌਂਠੇ ਬਣਾਉਣ ਤੋਂ ਪਹਿਲਾਂ ਆਲੂ ਦੇ ਮਿਸ਼ਰਣ ਵਿਚ ਥੋੜੀ ਜਿਹੀ ਕਸੂਰੀ ਮੇਥੀ ਪਾ ਲਓ। ਇਸ ਨਾਲ ਪਰੌਂਠੇ ਏਨੇ ਸਵਾਦਿਸ਼ਟ ਹੋਣਗੇ ਕਿ ਹਰ ਕੋਈ ਜ਼ਿਆਦਾ ਖਾਣਾ ਚਾਹੇਗਾ।
ਦਾਲ ਬਣਾਉਂਦੇ ਸਮੇਂ ਇਸ ਵਿਚ ਇਕ ਚੁਟਕੀ ਹਲਦੀ ਤੇ ਕੁਝ ਬੂੰਦਾ ਮੂੰਗਫਲੀ ਦੇ ਤੇਲ ਦੀਆਂ ਪਾਓ, ਇਸ ਨਾਲ ਦਾਲ ਜਲਦੀ ਬਣੇਗੀ ਤੇ ਦਾਲ ਦਾ ਸਵਾਦ ਵੀ ਚੰਗਾ ਹੋਵੇਗਾ।
ਬਾਦਾਮ ਨੂੰ ਜੇਕਰ 15 ਮਿੰਟ ਲਈ ਲਈ ਪਾਣੀ ਵਿਚ ਭਿਓਂ ਦਿਓ ਤਾਂ ਇਸਦਾ ਛਿਲਕਾ ਜਲਦੀ ਉਤਰੇਗਾ।
ਚੀਨੀ ਦੇ ਡੱਬੇ ਵਿਚ 5-6 ਲੌਂਗ ਪਾ ਦਿਓ ਇਸ ਨਾਲ ਡੱਬੇ ਵਿਚ ਕੀੜੀਆਂ ਨਹੀਂ ਆਉਣਗੀਆਂ।
ਕੱਟੇ ਹੋਏ ਸੇਬ 'ਤੇ ਨਿਬੂ ਦਾ ਰਸ ਲਗਾਉਣ ਨਾਲ ਸੇਬ ਕਾਲਾ ਨਹੀਂ ਹੁੰਦਾ।