Taiii

Era

Prime VIP
ੲਿੱਕ ਵਾਰ ੲਿੱਕ ਮੁਕੱਦਮੇ ਵਿੱਚ ਪਿੰਡ ਦੀ ਤਾੲੀ ਨੂੰ ਗਵਾਹ ਬਣਾ ਕੇ ਲਿਅਾਂਦਾ ਗਿਅਾ।
ਤਾੲੀ ਕੋਟ ਵਿੱਚ ਅਾ ਕੇ ਖਲੋ ਗੲੀ।

ਦੋਵੇਂ ਪਾਸੇ ਦੇ ਵਕੀਲ ਤਾੲੀ ਦੇ ਪਿੰਡ ਦੇ ਸਨ।

ਪਹਿਲਾ ਵਕੀਲ- ਤਾੲੀ ਤੂੰ ਮੇਨੂ ਜਾਣਦੀ ੲੇੰ?

ਤਾੲੀ- ਹਾਂ ਭਾੲੀ ਤੂੰ ਬਾਹਰਲੀ ਫਿਰਨੀ ਅਾਲੇ ਨਸੀਬੇ ਦਾ ਪੋਤਾ ੲੇਂ ਨਾ…
ਪਿੳੁ ਤੇਰਾ ਤਾਂ ਨਿਰਾ ਸਾਧੂ ਅਾਦਮੀ ਸੀ।

ਪਰ ਤੂੰ ੲਿੱਕ ਨੰਬਰ ਦਾ ਨਿਕੰਮਾ ਤੇ ਝੂਠਾ।

ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਅਾ।

ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।

ਤੇਰੇ ਤੋਂ ਤਾਂ ਸਾਰਾ ਨਗਰ ਅਕਿਅਾ ਪਿਅਾ।

ਜਨਾਨੀ ਤੇਰੀ ਤੇਥੋਂ ਤੰਗ ਅਾ ਕੇ ਭੱਜ ਗੲੀ।

ਲੱਖ ਲਾਹਨਤ ਤੇਰੇ ਜਹੀ ਅੌਲਾਦ ਦੇ ।

ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਅਾ.. ਬੲੀ ੲਿੱਹ ਤਾਂ ਬਾਹਲੀ ਬੇਜ਼ਤੀ ਹੋ ਗੲੀ।

ਤਦ ੳੁਹਨੇ ਦੂਜੇ ਵਕੀਲ ਵੱਲ ੲਿਸ਼ਾਰਾ ਕਰ ਕੇ ਕਿਹਾ- ਤਾੲੀ ਤੂੰ ੲਿਹਨੂੰ ਜਾਣਦੀ ੲੇਂ?

ਤਾੲੀ - ਅਾਹੋ...

ੲਿਹ ਛੱਜੂ ਕਾਣੇ ਦਾ ਮੁੰਡਾ ੲੇ...

ੲਿਹਦੇ ਬਾਪੂ ਨੇ ੲੇਨੀ ਰਕਮ ਖਰਚ ਕੇ ੲਿਹਨੂੰ ਪੜਾੲਿਅਾ, ਪਰ ੲਿਹਦੇ ਅੱਖ਼ਰ ਨੀ ਪੱਲੇ ਪਿਅਾ।

ਸਾਰੀ ੳੁਮਰ ਕੁੜਿਅਾਂ ਛੇੜ ਛਿੱਤਰ ਖਾਦਾਂ ਰਿਹਾ...

ੲਿਹ ੳੁਹੲੀੳ ਨੀ ਜਿਦਾ ਚੱਕਰ ਤੇਰੀ ਘਰਵਾਲੀ ਨਾਲ ਵੀ ਸੀ?

ਕੰਜਰ ੲੇ ਪੁਰਾ...ਕੰਜਰ..

(ਕੋਰਟ ਚ ਬੈਠੇ ਸਭ ਲੋਕ ਹੱਸਣ ਲੱਗੇ)

ਜੱਜ - ਅਾਡਰ-ਅਾਡਰ

ਜੱਜ ਨੇ ਦੋਵਾਂ ਵਕੀਲਾਂ ਨੂੰ ਅਾਪਣੇ ਚੈਂਬਰ ਚ ਸੱਦਿਅਾ ।

ਜੱਜ- ਦੋਵੇਂ ਜਣੇ ਸੁਣੋ ਮੇਰੀ ਗੱਲ....

ਜੇ ਤੁਹਾਡੇ ਦੋਵਾਂ ਚੋਂ ਕਿਸੇ ਨੇ ਵੀ ਤਾੲੀ ਨੂੰ ੲਿਹ ਪੁਛਿਅਾ ਬੲੀ ਤੂੰ ੲਿਸ ਜੱਜ ਨੂੰ ਜਾਣਦੀ ੲੇਂ...

ਤਾਂ ਮੈਂ ਤੁਹਾਨੂੰ ਦੋਵਾਂ ਨੂੰ ਗੋਲੀ ਮਰਵਾ ਦੇਣੀ ਅਾ.....

????????????????
 
Top