Lyrics Torh Dinde Haan - Nishawn Bhullar [PUNJABI]

ਨਿੱਤ-ਨਿੱਤ ਦਾ ਲੜ-ਲੜ ਕੇ,
ਤੇਰੀ ਬਾਂਹ ਫੜ-ਫੜ ਕੇ,
ਨਿੱਤ-ਨਿੱਤ ਦਾ ਲੜ-ਲੜ ਕੇ,
ਤੇਰੀ ਬਾਂਹ ਫੜ-ਫੜ ਕੇ,
ਹੱਥ ਜੋੜ-ਜੋੜ ਕੇ
ੲਿਹਨੂੰ ਮੋੜ-ਮੋੜ ਕੇ,
ਹੁਣ ਅੱਕ ਗੲੀ ਅਾਂ ਮੈਂ..,
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...

ਤੇਰੇ ਦਿਲ ਵਿੱਚ ਥਾਂ ਕਿੰਨੀਅਾਂ ਦੱਸ ਮੁਟਿਅਾਰਾਂ ਦੇ ਲੲੀ ਅੈ,
ਮੇਰੇ ਲੲੀ ਟਾੲੀਮ ਨਹੀਂ,ਤੇਰੇ ਕੋਲ ਯਾਰਾਂ ਦੇ ਲੲੀ ਅੈ,
ਮੇਰੇ ਲੲੀ ਟਾੲੀਮ ਨਹੀਂ,ਤੇਰੇ ਕੋਲ ਯਾਰਾਂ ਦੇ ਲੲੀ ਅੈ,
ਜਦ ਮਹਿਫਲਾਂ ਵਿੱਚ ਹੁੰਨੈ,
ਤੜਕੇ ਤੱਕ ਬਹਿਨਾ ੲੇ,
ਮੈਂ ਗੱਲ ਕਰਨੀ ਹੋਵੇ ਤਾਂ,
ਸੌਣਾ ਹੈ ਕਹਿਨਾ ੲੇ,
ਹੁਣ ਪਿਅਾਰ ਨਹੀਂ ਕਰਦਾ,
ਮੈਨੂੰ ਚਾਹੁਣਾ ਛੱਡ ਤਾ ਤੂੰ,
ਫੜ ਅੱਕ ਗੲੀ ਅਾਂ ਮੈਂ..,
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...

ਤੂੰ ਰੋਕੇ ਰੁਕਦੀ ਅਾਂ,
ਕੁੜੀਅਾਂ ਨੂੰ ਟਾਲ ਦਵਾਂ,
ਤੂੰ Screenshot ਮੰਗਦੈਂ,
ਮੈਂ ਨਾਲ ਦੀ ਨਾਲ ਦਵਾਂ,
ਤੂੰ Screenshot ਮੰਗਦੈਂ,
ਮੈਂ ਨਾਲ ਦੀ ਨਾਲ ਦਵਾਂ,
ਕਿੰਨੇ ਵਿਅਾਹ ਗੲੀ ਨਾ ਮੈਂ,
ੲਿੱਕ ਤੇਰੇ ਰੋਕਣ ਤੇ,
ਕੲੀ ਸੁਟ ਮੈਂ ਪਾੳੁਂਦੀ ਨੲੀਂ,
ੲਿੱਕ ਤੇਰੇ ਟੋਕਣ ਤੇ,
ਪਰ ਤੇਰੇ ਸ਼ੱਕ ਨਹੀਂ ਮੁੱਕਣੇ,
ਹੁਣ ਹੋਰ ਨਹੀਂ ਰੋਣਾ,
ਸੌਂਹ ਚੱਕ ਗੲੀ ਅਾਂ ਮੈਂ..,
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...

ਨਾ ਫੋਨ ਦਿਖਾੳੁਣਾ ੲੇ,
ਖੌਰੇ ਕਿਹੜੀਅਾਂ ਠੱਗਦੀਅਾਂ ਨੇ
ਜਾ ਰਹਿ ਲਾ ੳੁਹਨਾਂ ਨਾਲ,
ਜੋ ਚੰਗੀਅਾਂ ਲਗਦੀਅਾਂ ਨੇ,
ਤੇਰਾ ਕਰਨ ਲੲੀ ਬੱਬੂ,
ਤੈਨੂੰ ਅੰਦਾਜ਼ਾ ਨੲੀਂ,
ਕਿੱਥੋਂ ਤੱਕ ਗੲੀ ਅਾਂ ਮੈਂ..,
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...
ਚੱਲ ਤੋੜ ਹੀ ਦਿੰਨੇ ਅਾ,
ਅੈਦਾਂ ਨਿੱਤ ਟੁੱਟ-ਟੁੱਟ ਕੇ,
ਹੁਣ ਥੱਕ ਗੲੀ ਅਾਂ ਮੈਂ...
ਹੁਣ ਥੱਕ ਗੲੀ ਅਾਂ ਮੈਂ...
 
Last edited:
Top