Rishte

vasu123

Member
ღ ღ ღ ღ ...... ਜੋ ਕੁਖ ਵਿਚ ਕਤਲ ਕਰਾਉਣ ਧੀਆਂ ....ਓਹ ਮਾਪੇ ਨਹੀਂ ਹੁੰਦੇ
ਜੋ ਬਿਨ ਗਲ ਤੋਂ ਟੁੱਟ ਜਾਣ ,,,ਓਹ ਰਿਸ਼ਤੇ -ਨਾਤੇ ਨਹੀਂ ਹੁੰਦੇ ..
ਕਹਿਣ ਸਿਆਣੇ ਝੂਠ ਦੀਆਂ ...ਨੀਹਾਂ ਨਹੀਂ ਹੁੰਦੀਆਂ ,,,,,
ਜੋ ਮਾਪਿਆਂ ਦੀ ਪੱਤ ਰੋਲਦੀਆਂ ,,,ਓਹ ਧੀਆਂ ਨਹੀਂ ਹੁੰਦੀਆਂ ,,,,,
ਜੋ ਨੀਵਾਂ ਕਹੰਦੇ ਹੋਰਾਂ ਨੂ ਕਦੇ ਉੱਪਰ ਨਹੀਂ ਹੁੰਦੇ ,,,,
... ... ਜੋ ਦਿਲ ਦੁਖਾਉਂਦੇ ਮਾਪਿਆਂ ਦਾ ...ਓਹ ਪੁੱਤਰ ਨਹੀਂ ਹੁੰਦੇ..... ღ ღ ღ
 
Top