ਉਹ ਧੀਆਂ ਨਹੀ ਹੁੰਦੀਆਂ....

ਜਿਹੜੇ ਕੁੱਖ ਵਿੱਚ ਕਤਲ ਕਰਵਾੳਣ ਧੀਆਂ,
ਉਹ ਮਾਪੇ ਨਹੀ ਹੁੰਦੇ... ......
ਜਿਹੜੇ ਬਿਨ ਗੱਲ ਤੋ ਟੁੱਟ ਜਾਣ,
ਉਹ ਰਿਸਤੇ ਨਾਤੇ ਨਹੀ ਹੁੰਦੇ....
ਕਹਿਣ ਸਿਆਣੇ ਝੂਠ ਦੀਆਂ ਕੋਈ ਨੀਹਾਂ, ਨਹੀ ਹੁੰਦੀਆਂ.... ......
.ਜੋ ਮਾਪਿਆਂ ਦੀ ਪੱਤ ਰੋਲ ਦੀਆਂ,
ਉਹ ਧੀਆਂ ਨਹੀ ਹੁੰਦੀਆਂ ......

Unknown
 

VIP_FAKEER

ਅਣਖੀਲਾ ਪ
ਸਚ ਆ ਬਾਈ....science ne ta ma te bache de sukh vaste ultrasound taiyaar kita...par eha gireh hoye soch de lohka ne...kujh paise de lalchiya ne...eis sohni cheez da durupyog suru kar ditta. ghar ghar aag lagi hoi hai..husband aapni wife nu dekh ni zarda..wife aapne husband nu dekh k zardi...koi kisi di gal hi nahi saharda aaj kal. ਘਰ ਟੁਟ ਰਹੇ ਨੇ. ਕੋਈ ਕਿਸੀ ਬੁਜਰਗ ਦਾ ਆਦਰ ਨਹੀ ਕਰਦਾ.. Kise nu koi sida rasta vi dase...oh ush nu bevkoof samaj da. ਜਵਾਨੀ ਫੀਤੇ ਮੁਹ ਕਰਤੀ ਅਵਾਰਾ ਗਰਦੀ ਨੇ...ਨਾਸ਼ਿਯਾ ਨੇ. ਏਨੀ ਅਗ ਲਗੀ ਹੋਈ ਹੈ, ਜਿਥੇ ਦੇਖੋ ਸਰਇਆ ਪਿਆ. ਇਕ ਤੋ ਵਦਕੇ ਇਕ ਨਮੂਨਾ. ਕੁਝ ਰੋਬ ਹੀ ਨਹੀ ਕਿਸੀ ਗਬਰੂ ਮੁਟਿਆਰ ਦਾ ਅਜ ਕਲ. ਕੰਜਰ ਆਪਣੀ ਟੌਰ ਮੰਨਦੇ ਨੇ...ਆਸ਼ਿਕ਼ ਬਣਕੇ ਮਾਣ ਮੇਹ੍ਸੂਸ ਕਰਦੇ ਨੇ.....ਕੋਈ ਨੀ ਸੋਚਦਾ ਜੋ ਮੇਂ ਕਰਨ ਲਗਾ, ਏਸ ਦਾ ਕੀ ਅਸਰ ਹੋਵੇਗਾ...ਕੋਡੀ ਬਦਲੈ ਆਪਣੀ ਜਵਾਨੀ ਰੋਲੀ ਜਾਂਦੇ ਨੇ. They feel proud talking about their shortfalls. zameer mar layi loka ne.
 
bilkul sahi keha veer ji..es paapi duniya ne katal warge paap nu eda apnayea hoyea jivve es to bina eh duniya ni chal sakdi..sirf apne lokan di cheap soch le ke beh chali ..akhe kurhi kurhi kurhi kyu aave ghare kurhi...dhan bibi nanki ji..mata sahib kaur ji..mata gujri ji..maayi bhago..ajje vi lok ni hatde eho jeha naa murad paap karan to ....
 
Top