Lyrics Raj Kakra - Khala Ji - Dilbariyaan - Beat Minister

  • Thread starter userid97899
  • Start date
  • Replies 5
  • Views 1K
U

userid97899

Guest
++-++-++-++-++-++-++-++-++-++
ਗੀਤ ਦਾ ਨਾਮ ਃ ਖਾਲ੍ਹਾ ਜੀ
ਆਵਾਜ ਨਾਲ ਸ਼ਿੰਗਾਰਿਆ ਃ ਰਾਜ ਕਾਕੜਾ
ਗੀਤਕਾਰ ਃ ਰਾਜ ਕਾਕੜਾ
ਸੰਗੀਤਕ ਧੁੰਨ ਦਿੱਤੀ ਃ ਬੀਟ ਮਨੀਸਟਰ
++-++-++-++-++-++-++-++-++-++

ਅਸੀ ਉਦੋ ਨਹੀ ਡਰੇ ਸੀ
ਜਦੋ ਸੀਗੇ ਇੱਕਾ ਦੁੱਕਾ
ਅੱਜ ਅੱਖਣਾ ਵੰਗਾਰ ਕਿਵੇ ਲੰਗ ਜੇ ਗਾਂ ਸੁੱਕਾ
ਅਸੀ ਉਦੋ ਨਹੀ ਡਰੇ ਸੀ
ਜਦੋ ਸੀਗੇ ਇੱਕਾ ਦੁੱਕਾ
ਅੱਜ ਅੱਖਣਾ ਵੰਗਾਰ ਕਿਵੇ ਲੰਗ ਜੇ ਗਾਂ ਸੁੱਕਾ
ਅਸੀ ਚਾੜਦੇ ਹਾ ਗੱਡੀ , ਜਦੋ ਪੁੱਛਦੇ ਨੀ ਭਾੜ੍ਹਾ
ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ
ਤੇਰੀ ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ

ਸਾਡੀ ਲੁੱਟ ਕੇ ਕਮਾਈ
ਬੁੱਲੇ ਜਾਦਾ ਏ ਉੱਡਾਈ
ਤੈਨੂੰ ਚਾੜ ਕੇ ਚੜਾਵੇ
ਅਸੀ ਹੋਗੇ ਕਰਜਾਈ
ਸਾਡੀ ਲੁੱਟ ਕੇ ਕਮਾਈ
ਬੁੱਲੇ ਜਾਦਾ ਏ ਉੱਡਾਈ
ਤੈਨੂੰ ਚਾੜ ਕੇ ਚੜਾਵੇ
ਅਸੀ ਹੋਗੇ ਕਰਜਾਈ

ਤੇਰੀ ਹਿੱਕ ਤੇ ਲਿਖਾ ਗੇ
ਖੰਡੇ ਨਾਲ ਉੜਾ ਐੜਾ
ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ
ਤੇਰੀ ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ

ਜਦੋ ਹੋਗੀ ਮੁਲਾਕਾਤ
ਤੈਨੂੰ ਦੱਸਾ ਗੇ ਔਕਾਤ
ਤੇਰੇ ਬੂਹੇ ਊਤੇ ਲੇਕੈ
ਜਦੋ ਢੁੱਕਾ ਗੇ ਬਰਾਤ
ਜਦੋ ਹੋਗੀ ਮੁਲਾਕਾਤ
ਤੈਨੂੰ ਦੱਸਾ ਗੇ ਔਕਾਤ
ਤੇਰੇ ਬੂਹੇ ਊਤੇ ਲੇਕੈ
ਜਦੋ ਢੁੱਕਾ ਗੇ ਬਰਾਤ


ਸਿੰਘ ਉਧਮ ਜਿਹਾ ਕੋਈ
ਸਿਰ ਬੰਨ ਆਉ ਉਦੋ ਲਾੜਾ
ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ
ਤੇਰੀ ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ

ਅਸੀ ਗੁਰੂ ਦੇ ਲੜਾਕੇ
ਜਦੋ ਪਾਉਦੇ ਹਾਂ ਪਟਾਕੇ
ਹੁੰਦੇ ਕਾਕੜੇ ਦੇ ਰਾਜ
ਫਿਰ ਲੰਡਨ ਖੜਾਕੇ
ਅਸੀ ਗੁਰੂ ਦੇ ਲੜਾਕੇ
ਜਦੋ ਪਾਉਦੇ ਹਾਂ ਪਟਾਕੇ
ਹੁੰਦੇ ਕਾਕੜੇ ਦੇ ਰਾਜ
ਫਿਰ ਲੰਡਨ ਖੜਾਕੇ

ਲੇ ਕੈ ਸਾਡੇ ਨਾਲ ਪੰਗਾ
ਕਿੱਥੇ ਬੰਜੇ ਗਾ ਕਿਨਾਰਾ
ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ
ਤੇਰੀ ਖਾਲ੍ਹਾ ਜੀ ਦਾ ਵਾੜਾ ਨਹੀ ਏ ਖਾਲ੍ਹਾ ਜੀ ਦਾ ਵਾੜਾ
 
Top