Questions by rabb

DBF

Mad
ਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਇਕ ਬਹੁਤ ਈ ਗੰਭੀਰ ਤੇ ਨਾਜ਼ੁਕ ਵਿਸ਼ੇ ਤੇ , ਅਤੇ ਆਸ ਕਰਦਾਂ ਹਾਂ ਕੇ ਤੁਸੀਂ ਸਾਰੇ ਇਸ ਮਸਲੇ ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਕੇ ਤੇ ਨਿਰਪੱਖ ਹੋ ਕੇ ਬਿਨਾਂ ਕੋਈ ਗਾਲੀ ਗਲੋਚ ਕੀਤਿਆਂ ਠੰਡੇ ਦਿਮਾਗ ਨਾਲ ਤਰਕ ਤੇ ਦਲੀਲ ਨਾਲ ਆਪੋ ਆਪਣੇ ਵਿਚਾਰ ਪੇਸ਼ ਕਰੋਗੇ ।ਮੇਰੇ ਇਹ ਸਵਾਲ ਸਿੱਖ ਵੀਰਾਂ ਦੇ ਨਾਮ ਹਨ ।
ਸਵਾਲ,,,,,,,????
1)ਇਕ ਪਾਸੇ ਤੁਸੀਂ ਕਹਿੰਦੇ ਹੋ ਕੇ ਸਿੱਖ ਜਾਤਾਂ ਪਾਤਾਂ ਨੂੰ ਨਹੀਂ ਮੰਨਦਾ ਤੇ ਸਾਰੀ ਮਾਨਵਤਾ ਇਕ ਹੈ ਤੇ ਉਹਦੇ ਲਈ ਬਾਣੀ ਚੋਂ ਦਲੀਲਾਂ ਵੀ ਦੇਂਦੇ ਹੋ " ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ " , " ਏਕ ਨੂਰ ਤੇ ਸਬ ਜਗ ਉਪਜਿਆ " , "ਏਕ ਪਿਤਾ ਏਕਸ ਕੇ ਹਮ ਬਾਰਿਕ " ਤੇ ਦੂਸਰੇ ਪਾਸੇ ਕਹਿੰਦੇ ਹੋ ਕੇ ਸਿੱਖ ਇਕ ਵੱਖਰੀ ਕੌਮ ਤੇ ਨਸਲ ਹੈ ' ਕੀ ਸਿੱਖ ਦੂਸਰੇ ਮਨੁਖਾ ਨਾਲੋਂ ਵੱਖਰੇ ਹਨ ? ਕੀ ਸਿੱਖ ਕਿਸੇ ਹੋਰ ਗ੍ਰਹਿ ਤੋ ਆਏ ਹਨ ਉਹਨਾਂ ਨੇ ਇਨਸਾਨ ਦੇ ਪੇਟ ਤੋਂ ਜਨਮ ਨਹੀਂ ਲਿਆ ਜੋ ਉਹ ਦੂਜਿਆਂ ਤੋਂ ਉੱਤਮ ਤੇ ਵੱਖਰੇ ਹਨ , ਕੀ ਇਸ ਤਰਾਂ ਕਹਿਣ ਤੇ ਸੋਚਣ ਨਾਲ ਇਕ ਵੱਖਰੀ ਜਾਤ ਹੋਂਦ ਵਿੱਚ ਨਹੀਂ ਆਉਂਦੀ?
2) ਸਿੱਖ ਗ੍ਰੰਥ ਵਿੱਚ ਦਰਜ ਬਾਣੀ ਨੂੰ ਆਪਣਾ ਗੁਰੂ ਮੰਨਦੇ ਹਨ, ਪਰ ਅਰਦਾਸ ਵਿੱਚ ਇਸ ਗ੍ਰੰਥ ਨੂੰ ਸਿਰਫ ਦਸਾਂ ਗੁਰੂਆਂ ਦੀ ਜੋਤ ਕਹਿੰਦੇ ਹਨ ' ਜਦਕਿ ਇਸ ਵਿੱਚ ਛੇ ਗੁਰੂਆਂ , ਪੰਦਰਾਂ ਭਗਤਾਂ , ਗਿਆਰਾਂ ਭੱਟਾਂ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਐ ਤੇ ਐਸ ਸਾਬ ਨਾਲ ਤਾਂ ਸਿੱਖਾ ਦੇ ਤਾਂ ਪੈਂਤੀ ਗੁਰੂ ਹੋਏ ਨਾ ਕੇ ਦਸ , ਪਰ ਸਿੱਖ ਦੂਸਰੇ ਬਾਣੀ ਰਚੇਤਾਵਾਂ ਨੂੰ ਗੁਰੂ ਕਿਉਂ ਨਹੀਂ ਮੰਨਦੇ ਤੇ ਅਰਦਾਸ ਵਿੱਚ ਉਹਨਾਂ ਦਾ ਜਿਕਰ ਕਿਉਂ ਨਹੀ ਕਰਦੇ ਤੇ ਕਿਸ ਆਧਾਰ ਤੇ ਇਸਨੂੰ ਦਸਾਂ ਗੁਰੂਆਂ ਦੀ ਜੋਤ ਕਹਿੰਦੇ ਹਨ ।ਕੀ ਇਹ ਦੂਸਰੇ ਰਚਨਹਾਰਿਆ ਨਾਲ ਵਿਤਕਰਾ ਨਹੀ ? ਕੀ ਇਹ ਊਚ ਨੀਚ ਜਾਂ ਜਾਤਾਂ ਪਾਤਾਂ ਦਾ ਵਖਰੇਵਾਂ ਨਹੀਂ ਕੇ ਜਾਂ ਉਹਨਾਂ ਦੀ ਬਾਣੀ ਗੁਰੂਆਂ ਦੀ ਬਾਣੀ ਤੋ ਵੱਖਰੀ ਏ ਤੇ ਉਹਨੂੰ ਗੁਰੂ ਦਾ ਦਰਜਾ ਨਹੀਂ ਏ ?
3)ਬਾਣੀ ਵਿਚ ਇਹ ਕਿੱਥੇ ਲਿਖਿਆ ਆ ਕੇ ਧਰਮ ਤੇ ਰੱਬ ਨੂੰ ਮੰਨਣ ਤੇ ਉਹਦਾ ਪ੍ਰਚਾਰ ਪ੍ਰਸਾਰ ਕਰਨ ਲਈ ਧਰਮ ਦੇ ਆਧਾਰ ਤੇ ਆਪਣਾ ਇਕ ਵੱਖਰਾ ਮੁਲਕ ਬਣਾਉਣਾ ਏ ਤੇ ਉਹਦੇ ਲਈ ਧਰਮ ਯੁੱਧ ਕਰਕੇ ਮਨੁੱਖਤਾ ਦਾ ਖੂਨ ਵਹਾਇਆ ਜਾਏ ?
4)ਕੀ ਬਾਣੀ ਇਹ ਕਹਿੰਦੀ ਆ ਕੇ ਇਕ ਇਮਾਰਤ ਬਣਾ ਕੇ ਉਹਦੇ ਵਿੱਚ ਬਾਣੀ ਵਾਲੇ ਗ੍ਰੰਥ ਨੂੰ ਰੱਖ ਕੇ ਉਹਦੇ ਆਲੇ ਦੁਆਲੇ ਰੁਮਾਲੇ , ਚੰਦੋਇਆ, ਚੌਰ ਤੇ ਇਤਰ ਫਲੇਲੇ ਦੇ ਅਡੰਬਰ ਰਚਾ ਕੇ ਉਹਦੇ ਮੂਹਰੇ ਇਕ ਗੋਲਕ ਰੱਖ ਕੇ ਸਵੇਰੇ ਸ਼ਾਮ ਸਿੱਖਾ ਵੱਲੋਂ ਮੱਥਾ ਟੇਕਿਆ ਜਾਏ ਤੇ ਪਰਿਕਰਮਾ ਕਰਕੇ ਪਰਸ਼ਾਦ ਲੈ ਕੇ ਗਰੰਥੀ ਕੋਲੋ ਸਬ ਕੁਝ ਸਹੀ ਹੀ ਹੋਣ ਦੀਆਂ ਅਰਦਾਸਾਂ ਕਰਵਾਈਆਂ ਜਾਣ ?
5)ਕੀ ਤੁਸੀਂ ਦੱਸੋਗੇ ਕੇ ਸਿੱਖ ਭਾਰਤ ਵਿਚ ਕਿਹੜੇ ਕੰਮਾਂ ਚ ਗੁਲਾਮ ਨੇ ਤੇ ਬਾਕੀ ਵਰਗ ਇਹਨਾਂ ਨਾਲੋਂ ਕਿਹੜੇ ਕੰਮਾਂ ਚ ਆਜਾਦ ਤੇ ਅੱਗੇ ਨੇ ਜੋ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੁੰਦਾ ਏ ?
ਜਗਰੂਪ ਸੰਧੂ " ਸਾਬਕਾ ਖਾਲਸਤਾਨੀ ਤੇ ਮੌਜੂਦਾ ਨਾਸਤਕ ਸਿੱਖ "
 

userid114437

Well-known member
1)

ah jehdi gurbani likhi
ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ " , " ਏਕ ਨੂਰ ਤੇ ਸਬ ਜਗ ਉਪਜਿਆ " , "ਏਕ ਪਿਤਾ ਏਕਸ ਕੇ ਹਮ ਬਾਰਿਕ "

jado sikh kisse di help kare sewa kare
eh jaan k kare sab eko noor ton upjeo a
eh na hove k tu hindu aa te tu musalmaan teri ni sewa karni
it reflects equality
ess krke sikh vakhri kaum aa

sikh mund aa,,
jeho jeha kudrat ne bhejea ohho jeha raho te saare shareerak roop vich sikh ban jaunge

hindu dharam te musalmaan dharam de grantha cha kisse nu thaa ni milea
te sikh dharam cha saarea nu jagah mili
ess krke sikh vakhri kaum aa

hindu di ghar wali jneu ni paa sakdi
musalam di gharwali sunnat ni kar sakdi

te sikh di gharwali oh sab kr sakdi jo ohda gharwala karda
ess krke sikh vakhri kaum aa.


2)

jado GURU GRANTH SAHIB padna shuru karo
fer pata lagda
sikh da iko guru aa"GYAAN"

3)

gurbani cha kite ni likeha k khalistan banao
even i dont want khalistan

4)

bani nai khendi k immarta bana k lutan wala kam karo

actually sikh kaum tirath asthaan te dharam asthaam cha uljh gai

daram asthaan jaroori ne gareeba di madat lai
gurbani de gyaan de lai

je golak di maya badal de ghar jave fer golak da koi faida ni
te je golak di maya gareeb de jawak padave ,
kisse gareeb da makaan banave,
kisse gareeb di dhi da viah kare
fer bilkul sahi

5)

ghulami da ehsaas ohdo hunda
jado sade dharam asthaan te tank vaade jande
jado sade gallan cha tyre pa k saadea janda

jado sazza puri kr chukke singha nu riha ni kita janda

jado attwadi keh k jawani nu khatam kita janda
 

Dhillon

Dhillon Sa'aB™
Staff member
1. It is White lie that Sikhism is caste free, other than this verse there is little to suggest that Sikhs don't believe in caste.

2. Ardaas ta aap hi banayi hoyi aa, I also feel it needs updating.

3. Apparently "Raj Bina Nahin Dharam Chale Hain, Dharam Bina Sab Dalle Malle Hai"
from unknown source and author.

4. Golak naal hi Langar chalde :p

5. Sikhs are doing fine right now.
 

→ ✰ Dead . UnP ✰ ←

→ Pendu ✰ ←
Staff member
1. It is White lie that Sikhism is caste free, other than this verse there is little to suggest that Sikhs don't believe in caste.

2. Ardaas ta aap hi banayi hoyi aa, I also feel it needs updating.

3. Apparently "Raj Bina Nahin Dharam Chale Hain, Dharam Bina Sab Dalle Malle Hai"
from unknown source and author.

4. Golak naal hi Langar chalde :p

5. Sikhs are doing fine right now.

4. Golak naal hi Langar chalde :p ... Hor Kithon Challen :-?
 
Top