ਸੁਖਮਨੀ ਸਾਹਿਬ

ਵਾਹਿਗੁਰੂ ਜੀ ਦਾ ਖਾਲਸਾ ,ਵਾਹਿਗੁਰੂ ਜੀ ਦੀ ਫਤਿਹ

ਗੁਰੂ ਰੂਪ ਸਾਧ-ਸੰਗਤ ਜੀ ਤੁਸੀਂ www.sikh.labotrees.com ਤੇ visit ਕਰ ਕੇ ਰੋਜਾਨਾ ਸੁਖਮਨੀ ਸਾਹਿਬ ਦੀ ਇੱਕ ਪਉੜੀ ਦੇ ਅਰਥ ਜਾਣ ਸਕਦੇ ਹੋ|ਤੇ ਜੇ ਤੁਹਾਡੇ ਕੋਲ ਕੋਈ ਵੀ ਸਿੱਖ ਧਰਮ ਦੇ ਨਾਲ ਸਬੰਧਤ ਕੋਈ ਸੱਚੀਆ ਕਹਾਣੀਆ ,ਵਿਚਾਰਾਂ ,ਸਾਖੀਆ,ਜਾਂ ਗੁਰੂ ਘਰਾਂ ਦੀਆ ਤਸਵੀਰਾਂ,ਹੋਣ,ਤੇ ਤੁਸੀਂ ਇਸ website ਤੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ | ਤਾਂ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਬਾਰੇ ਅਤੇ ਸਿੱਖ ਇਤਿਹਾਸ ਅਤੇ ਬਹੁਮੁੱਲੇ ਵਿਰਸੇ ਬਾਰੇ ਜਾਗਰੂਕ ਕੀਤਾ ਜਾ ਸਕੇ |
-----------------------------------------ਧੰਨਵਾਦ ------------------------------------------------



 
Top