~¤Akash¤~
Prime VIP
ਜਦ ਵੀ puchhea ਕਿਸੇ ਨੇ ਤੈਨੂੰ ਓਹਦੇ ਨਾਲ ਪਿਆਰ ਹੈ.....
ਮੈਂ ਹਰ ਗਲ ਤੋਂ ਬੇਖ਼ਬਰ ਸਾਫ਼ ਇਨਕਾਰ ਕਰਦਾ.....
ਅੱਜ ਛਡ ਸਭ ਵਾਦੇ ਤੋੜ ਸਭ ਨਾਤੇ ਕਿਸੇ ਹੋਰ ਦੀ ਹੋਈ......
ਮੈਂ ਹੁਣ ਫੇਰ ਕਿਓ ਇਸ ਗਲ ਤੋ ਸੜਦਾ....
ਬੇਵਫਾ ਤਾ ਅਸੀਂ ਦੋਵੇ ਹੀ ਨਹੀ.. ਬਸ ਸਾਨੂੰ ਇਕ ਝਿਜਕ ਲੈ ਬੈਠੀ....
ਕੀ ਦੋਸ਼ ਕਿਸੇ ਨੂੰ ਦੇਵੇਂਗਾ ਤੈਨੂੰ ਤੇਰੀ ਚੁੱਪੀ ਲੈ ਬੈਠੀ
Writer : Unknown