DaD - ਪੁੱਤਰ ਤੂੰ ਚਾਹੇ ਪਾਸ ਹੋ ਜਾ ਫੇਲ ਮੈ ਤੈਨੂੰ ਮੋਟਰ ਸਾਇਕਲ ਜਰੂਰ ਲੈ ਕੇ ਦੇਣਾ__
Son - ਉਹ DaD ਤੁਸੀਂ ਕਿੰਨੇ ਚੰਗੇ ਆ__
DaD - ਪੁੱਤ ਪਹਿਲਾ ਪੂਰੀ ਗੱਲ ਤਾ ਸੁਣ ਲਾ__
.
.
.
.
ਜੇ ਤੂੰ ਪਾਸ ਹੋਇਆ ਤਾ '' BuLLeT'' CoLLaGe ਜਾਣ ਲਈ....
ਜੇ ਤੂੰ ਫੇਲ ਹੋਇਆ ਤਾ '' RaJDooT '' ਲੋਕਾ ਦਾ ਦੁੱਧ ਇੱਕਠਾ ਕਰਨ ਲਈ__