ਪੈਸਾ ( MoNeY )

dhanoa70

Member
ਜਿਹੜੇ ਪੈਸੇ ਪਿੱਛੇ ਲੋਕ ਰਹਿੰਦੇ ਦਿਨ - ਰਾਤ ਮਰਦੇ
ਹੋਵੇ ਕਿਸੇ ਦੂਜੇ ਕੋਲ ਵੱਧ ਵੇਖ ਭੋਰਾ ਵੀ ਨਾ ਜ਼ਰਦੇ
ਕੋਈ ਲੁੱਟ -ਖੋਹ ਨਾ ਲੈ ਜਾਵੇ ਰਹਿੰਦੇ ਨਿੱਤ ਡਰਦੇ
ਜੇ ਕੋਈ ਗਰੀਬ ਲੈਵੇ ਮੰਗ ਤਾਂ ਝੱਟ ਪਾਸਾ ਵੱਟ ਖੜਦੇ
ਅਪਣੀ ਹੱਕ ਦੀ ਕਮਾਈ ਪਾਉਣ ਲਈ ਦੇਖੇ ਮੈਂ ਬਹੁਤੇ ਲੋਕ ਲੜਦੇ
ਕਿਉਂ ਫਿਰ ਇਹੋ ਲੋਕ ਅਪਣੇ ਪੈਸੇ ਖੁਸ਼ੀ - ਖੁਸ਼ੀ ਕਿਸੇ ਪਖੰਡੀ ਬਾਬੇ ਦੇ ਪੈਂਰੀ ਧਰਦੇ....:rolleyes:
 
ਅਪਣੀ ਹੱਕ ਦੀ ਕਮਾਈ ਪਾਉਣ ਲਈ ਦੇਖੇ ਮੈਂ ਬਹੁਤੇ ਲੋਕ ਲੜਦੇ
ਕਿਉਂ ਫਿਰ ਇਹੋ ਲੋਕ ਅਪਣੇ ਪੈਸੇ ਖੁਸ਼ੀ - ਖੁਸ਼ੀ ਕਿਸੇ ਪਖੰਡੀ ਬਾਬੇ ਦੇ ਪੈਂਰੀ ਧਰਦੇ.

nice
 
Top