Mohabat Badnam Hundi Hai (By.Justin)

  • Thread starter userid97899
  • Start date
  • Replies 2
  • Views 606
U

userid97899

Guest
ਮੇਰਾ ਹਰ ਦਿਨ ਤਨਹਾ ਤੇ
ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ
ਸ਼ਾਮੀ ਤੇਰੀ ਯਾਦ ਹੁੰਦੀ ਏ,
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ,
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ..
ਪੀ ਕੇ ਜਿਗਰ ਦਾ ਖੂਨ ਸੱਜਣਾਂ
ਮੁਹੱਬਤ ਜਵਾਨ ਹੁੰਦੀ ਏ,
dost ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ "ਤੇਜੀ" ਦੱਸਿਆਂ
ਮੁਹੱਬਤ ਬਦਨਾਮ ਹੁੰਦੀ ਏ।

(By.Justin)...Share (By.NagRa)​
 
Top