ਮੇਰਾ ਯਾਰ ( mera yaar )

Lally Apra

_love_punjab_love_me_
ਮੇਰਾ ਯਾਰ ਹੀ ਗੁਰਦੁਆਰਾ ਹੈ ਤੇ ਮੇਰਾ ਯਾਰ ਹੀ ਮਸਜਿਦ ਮੰਦਿਰ ਹੈ
ਮੇਰਾ ਪਿੰਡ ''ਅੱਪਰਾ'', ਤਹਿਸੀਲ ''ਫਿਲੌਰ'',ਤੇ ਜਿਲ੍ਹਾ ''ਜਲੰਧਰ'' ਹੈ

ਮੇਰੀ ਸ਼ਾਇਰੀ ਦਾ ਜਨੂੰਨ ਸ਼ਾਇਦ ਇਕ ਦਿਨ ਬਣ ਜਾਣਾ ਸਿਕੰਦਰ ਹੈ
ਮੇਰੀ ਕਲਮ ਸਾਉਣ ਦੇ ਬੱਦਲਾਂ ਵਰਗੀ,ਵਰਕਾ ਜਿਵੇ ਭੂਮੀ ਬੰਜਰ ਹੈ

ਕੀ ਲੈਣ ਜਾਂਦਾ ਸਾਧ ਪਾਖੰਡੀਆਂ ਤੋਂ ''ਲਾਲੀ'' ਇਹਤਾ ਝੂਠ ਦੇ ਖੰਡਰ ਹੈ
ਬਸ ਆਪਣੇ 'ਮਾਪੇ' ਰਾਜੀ ਕਰ ਲੈ ਓਏ ਰੱਬ ਤਾ ਤੇਰੇ ਘਰ ਦੇ ਅੰਦਰ ਹੈ

written by.....Lally Appra........


mera yaar he gurudvara hai mera yaar he maszid mandir hai
mera pind ''Appra'' ,tehsil ''Phillaur'' ,te zilah ''jalandhar'' hai

meri shayeri da janoon shaed ik din ban jaana sikandar hai
meri kalam suan de baddlan vargi, varka jive bhoomi banzar hai

ki lain janda saadh pankhandia to lally ehta jhuth de khandar hai
bas apne maape raazi karley oye rabb te tere ghar de andarr hai

written by.......Lally Appra.........
 

VIP_FAKEER

ਅਣਖੀਲਾ ਪ
oye chaak te sheera!! evi likhiyaa karo
good job :shabash...:ginni...

Thank god for Some positive change :an..:x :x
in your writing
 
Top