1. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ !!
2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ !!!
3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ !!
4 ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ !!!
5. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ !!
6. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ !!!
7. ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ !!