ਕਿਸ ਤਰਾ ਦੀ ਰੁੱਤ ਸੀ ਸਭ ਬੇਵਫਾ ਹੁੰਦੇ ਗਏ, ਹੌਲੀ-ਹੌਲੀ ਬਿਰਖ ਦੇ ਪੱਤੇ ਜੁਦਾ ਹੁੰਦੇ ਗਏ, ਕਰ ਗਏ ਸਫਰ ਨਾਜੁਕ ਜਹੇ ਲੋਕ ਵੀ, ਪਾਣੀਓ ਪਥਰ ਹੋਏ, ਪਥਰੋ ਖੁਦਾ ਹੁੰਦੇ ਗਏ. ....