Kis tara di rut*

*Sippu*

*FrOzEn TeARs*
ਕਿਸ ਤਰਾ ਦੀ ਰੁੱਤ ਸੀ ਸਭ ਬੇਵਫਾ ਹੁੰਦੇ ਗਏ,
ਹੌਲੀ-ਹੌਲੀ ਬਿਰਖ ਦੇ ਪੱਤੇ ਜੁਦਾ ਹੁੰਦੇ ਗਏ,
ਕਰ ਗਏ ਸਫਰ ਨਾਜੁਕ ਜਹੇ ਲੋਕ ਵੀ, ਪਾਣੀਓ
ਪਥਰ ਹੋਏ, ਪਥਰੋ ਖੁਦਾ ਹੁੰਦੇ ਗਏ. ....
 
Top