Ishq

ਜਿਨਾਂ ਇਸ਼ਕ ਨਵਾਜਾਂ ਪੜ੍ਹੀਆਂ ਨੇ,ਓਹ ਦਰ-ਦਰ ਤੇ ਸਜਦਾ ਨਹੀ ਕਰਦੇ,
ਜਿਹੜੇ ਇਕ ਦੇ ਸੱਚੇ ਦਿਲੋਂ ਹੋ ਜਾਂਦੇ, ਓਹ ਹਰ ਦੂਜੇ ਤੀਜੇ ਤੇ ਨਹੀ ਮਰਦੇ,
ਖੂਨ ਦੇ ਰਿਸ਼ਤੇ ਝੂਠਪੈ ਜਾਣ,ਪਰਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,...
ਯਾਰਾਂ ਦੇ ਲਈ ਜਾਨ "ਵੀ ਹਾਜ਼ਰ,ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ........unknown
 
Top