ਇਕ ਦੇ ਸੱਚੇ ਦਿਲੋਂ ਹੋ ਜਾਂਦੇ

ς੭ ਜਿਨਾਂ ਇਸ਼ਕ ਨਵਾਜਾਂ ਪੜ੍ਹੀਆਂ ਨੇ__,

ς੭ ਓਹ ਦਰ-ਦਰ ਤੇ ਸਜਦਾ ਨਹੀ ਕਰਦੇ__,

ς੭ ਜਿਹੜੇ ਇਕ ਦੇ ਸੱਚੇ ਦਿਲੋਂ ਹੋ ਜਾਂਦੇ__,

ς੭ ਓਹ ਹਰ ਦੂਜੇ ਤੀਜੇ ਤੇ ਨਹੀ ਮਰਦੇ_
 

Attachments

Top