* Happy Diwali To All UNPians *

immortal brave lion

IMMORTAL BRAVE LION
ਅੱਜ ਦਿਵਾਲੀ ਦੇ ਸ਼ੁੱਭ ਦਿਹਾੜੇ ਜਦ ਸਿੱਖਾਂ ਦੇ ਛੇਵੇਂ ਗੁਰੂ , ਗੁਰੂ ਹਰ ਗੋੁਬਿੰਦ ਸਾਹਿਬ ਜੀ ੫੨ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ
ਵਿਚੋਂ ਰੇਆਿਹ ਕਰਵਾਕੇ .... ਸਾਰੀ ਦੁਨੀਆਂ ਨੂੰ ਇਨਸਾਨੀਅਤ ਅਤੇ ਭਾਈਚਾਰੇ ਦੀ ਪ੍ਰਾਰੇਣਾ ਦਿੱਤੀ........ ਉਥੇ ਹੀ ਸ਼੍ਰੀ ਰਾਮਚੰਦਰ ਜੀ ਝੂਠ 'ਤੇ ਸੱਚ ਦੀ ਜਿੱਤ ,,ਬੁਰੇ ਤੇ ਭਲੇ ਦੀ ਜਿੱਤ ...... ਨਾਲ ਵਾਪਸ ਆਯੁਧਿਆ ਵਾਪਸ ਆਏ...... ਸਨ ।

ਮੇਰੇ ਵਲੋਂ ਵੀ ਸਾਰੀ ਲੁਕਾਈ ਨੂੰ ::::::ਦਿਵਾਲੀ ਮੁਬਾਰਕ::::::::::::: ।।।
ਬੱਸ ਮੇਰੇ ਦੋਸਤੋਂ ਜਦ ਵੀ ਕਾਰ 'ਚ ਸਫਰ ਕਰੋ :::: ਸੀਟ ਬੈਲਟ ਜਰੂਰ ਪਹਿਨੋ:::::::।
 
Android

Prime VIP
Staff member
Maan di khushi patakeyan machon di khushi nalo anmol hundi hai :admin
Diwali nu khushi di tra manao na ki paise fookan lyi :admin
* Diwali te paise fookan wale lok ullu hi nahi balki gunegaar vi hunde ne
 
#m@nn#

The He4rt H4ck3r
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਸਭ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ..
 
#m@nn#

The He4rt H4ck3r
Re: Happy Diwali To Every One

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਸਭ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ..
 
Arun Bhardwaj

-->> Rule-Breaker <<--
sanjay.gif
 
Royal Singh

Top