* Happy Diwali To All UNPians *

#Jatt On Hunt

47
Staff member

:yj * Happy Diwali To All UNPians * :yj


Happy-Diwali-2012-Wallpaper1.jpg

HappyDiwali2012WishesAnimatedeCards6-1.jpg
HappyDiwali2012WishesAnimatedeCards9-1.jpg




205983-1.gif




May millions of lamps illuminate ur life

with endless joy,prosperity,health & wealth forever
Wishing u and ur family a very
"HAPPY DIWALI"




With my
1 heart
2 eyes
7 liter blood
206 bones
4.5 million red cells
60 trillion D N A"S...
All wishing you a very very
HAPPY DIWALI

 

P-_-u-_-n-_-j-_-a-_-b

Well-known member
ਖਾਸਾ ਚਿਰ ਹੋ ਗਿਆ.. ਕੇਰਾਂ ਮੈਂ ਆਪਣੇ ਨਾਣਕੇ ਗਿਆ ਦੀਵਾਲੀ ਆਲੇ ਦਿਨ.. ਭੜਾਕੇ ਵੀ ਵਾਵਾ ਸਾਰੇ ਲੈ ਆਂਦੇ ਅਸੀਂ.. ਮੈਨੂੰ ਟੁੱਟੇ ਹੋਏ ਲੋਹੇ ਦੇ ਮੰਜੇ ਦੀ ਪੈਪ ਜੀ ਥਿਆ ਗੀ.. ਮੈਂ ਤਾਂ ਉੁਹਨੂੰ ਬਣਾ ਲਿਆ "ਤੋਪ" ਤੇ ਮੋਢੇ ਦੇ ਰੱਖ ਲੀ.. ਵੱਡਾ ਸਾਰਾ ਗਰਨੇਡ ਜਾ ਅੱਗ ਲਾ ਕੇ ਵਿੱਚ ਪਾ ਦਿਆ ਕਰੀਏ.. "ਤੋਪ" ਆਂਗੂ ਚੱਲਿਆ ਕਰੇ... ਮਾਮੇ ਦੇ ਮੁੰਢੇ ਨੂੰ ਫੜਾ ਤਾ ਭੜਾਕਿਆਂ ਆਲਾ ਲਫਾਫਾ ਤੇ ਸਾਰੇ ਪਿੰਡ 'ਚ ਖਰੂ ਪਾਉਂਦੇ ਫਿਰੀਏ.. ਬੋਰਡਰ ਫਿਲਮ ਦੇ ਸੰਨੀ ਦਿਓਲ ਆਗੂ.. ਫਿਰ ਘਰ ਆ ਕੇ ਅਸੀਂ ਕੋਠੇ ਤੇ ਚੜਗੇ.. ਪਾ ਕੇ ਇਕ ਗਰਨੇਡ ਜਾ ਪੈਪ 'ਚ.. ਗਵਾਂਡੀਆਂ ਦੇ ਘਰ ਵਲ ਨੂੰ ਚਲਾ ਤਾ.. ਚਿੰਗਿਆੜੇ ਜੇ ਜਾ ਕੇ ਬਾਹਰ ਸੁੱਤੇ ਪਏ.. ਬਜ਼ੁਰਗ
ਦੀ ਰਜਾਈ ਤੇ ਪੈ ਗੇ... ਅੱਗ ਲਗ ਗੀ.... ਰੌਲਾ ਪੈ ਗਿਆ... ਮੈਂ ਲੁਕਦਾ ਫਿਰਾ.. ਮੈਨੂੰ ਲੋਕਣ ਨੂੰ ਥਾਂ ਨਾ ਥਿਆਵੇ... ਭੈਣਦੇਣੀ ਬਹੁਤ ਛਿੱਤਰ ਪਰੇੜ ਹੋਈ ਮੇਰੀ.. ਓਸ "ਤੋਪ" ਜੀ ਕਰਕੇ --:p

ਬਾਕੀ ਮੇਰੇ ਵੱਲੋ ਦੀਵਾਲੀ ਦੀਆ ਮੁਬਾਰਕਾ ਤੁਸੀ ਆਪਣੀ ਦੀਵਾਲੀ ਕੈਮ ਮਨਾਊਣਾ (ਦੀਪੂ ਮੱਜ ਤੋ ਢੀਗ ਪਿਆ)...
 

Noorpreet

Member
Happy Diwali To Every One

ਆਪ ਜੀ ਅਤੇ ਆਪ ਜੀ ਦੇ ਸਮੁੱਚੇ ਪਰਿਵਾਰ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ
ਮੁਬਾਰਕਾਂ ਦਿੰਦੇ ਹਾਂ ਅਤੇ ਪ੍ਰਮਾਤਮਾ ਅੱਗੇ
ਅਰਦਾਸ ਕਰਦੇ ਹਾਂ ਕਿ ਇਹ ਪਵਿੱਤਰ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋਵੇ
 
Top