geet

ਇਕ ਦਿਨ ਐਸਾ ਗੀਤ ਲਿਖਾਗਾਂ ਮੈ.........
ਜਿਸ ਨੂੰ ਪੜ ਕੇ ਵਫਾ ਮੇਰੀ ਤੂੰ ਯਾਦ ਕਰੇ..........
ਅਗਲੇ ਜਨਮ ਵਿੱਚ ਫਿਰ ਤੈਨੂੰ ਚਾਹਵੇ .........
ਤੂੰ ਰੱਬ ਅੱਗੇ ਇਹ ਫਰੀਆਦ ਕਰੇ
 
Similar threads

Top