ਯਾਦ

94174 ਵਾਲਾ ਨੰਬਰ ਤੇਰਾ ਗੂੜੀ ਯਾਦ ਹੈ ਮੇਰੀ,
ਤੂੰ ਵਾਪਿਸ ਆਜਾ ਇਕ ਵਾਰ ਇਹੋ ਫਰੀਆਦ ਹੈ ਮੇਰੀ,

79861 ਤੇਰੇ ਵੱਲੋ ਮੈਨੂੰ ਦਿੱਤੀ ਹੋਈ ਸੌਗਾਤ,
ਕਦ ਤਾਂ ਤੂੰ ਆਵੇਗੀ "ਗੈਰੀ" ਤੜਫਦਾ ਦਿਨ ਰਾਤ,

95924 ਇਹ ਵੀ ਇਕ ਯਾਦ ਪੁਰਾਣੀ,
ਮੈਨੂੰ ਛੱਡ ਕੇ ਤੁਰ ਗਈ ਹੈ ਮੇਰੀ ਹੀਰ ਮੇਰੇ ਖੁਆਬਾਂ ਦੀ ਰਾਣੀ,

ਇਹ ਤਿੰਨੋ ਯਾਦਾਂ ਮੇਰੇ ਜਹਿਨ ਚ' ਏਸ ਤਰ੍ਹਾ ਵਸੀਆ ਨੇ,
ਜਿਵੇ ਆਵਾਗੌਣ ਦੇ ਚੱਕਰ ਚ ਇਹ ਰੂਹਾਂ ਫੱਸੀਆ ਨੇ,

ਲੇਖਕ ਗਗਨ ਦੀਪ ਵਿਰਦੀ(ਗੈਰੀ)

 
Top