ketan chadha
Member
ਇਕ ਕੁੜੀ ਖਾਲਸਾ ਕਾਲਜ ਵਿਚ ਪੜਦੀ ਸੀ ਜਿਹੜੀ ਦਿਲ ਨੁ ਚੰਗੀ ਲਗਦੀ ਸੀ ਕਦੇ ਹ੍ਸਦੀ ਸੀ ਕਦੇ ਨੀਵੀਆ ਪਾਉਦੀ ਸੀ cycle ਤੇ ਆਉਦੀ ਸੀ cycle ਤੇ ਜਾਉਦੀ ਸੀ ਅਸੀ ਵੀ ਉਹਦੇ ਪਿਛੇ ਮਿਤਰੋ cycle ਤੇ ਗੇੜੀ ਲਾਉਦੇ ਸੀ ਲੋਕਾ ਤੋ ਛਿਤਰ ਖਾ ਦੇ ਸੀ ਤੇ ਫਿਰ ਵੀ ਬਾਜ ਨਾ ਆਉਦੇ ਸੀ ਉਹਦਾ cycle ਆਗੇ_ਆਗੇ ਸਾਡਾ ਪਿਛੇ _ ਪਿਛੇ ਇਸ ਤਰਾ ਮਿਤਰੋ life ਨੁ ਅਡਵੈਚਰ ਬਣਾਉਦੇ ਰਹਗੇ ਉਹ ਵਿਆਹ ਕਰਵਾ ਕੇ ਚਲ਼ੀ ਗਈ ਯਾਰ* ਪੈਚਰ* ਲਗਵਾਉਦੇ ਰਹਗੇ ਯਾਰ* ਪੈਚਰ* ਲਗਵਾਉਦੇ ਰਹਗੇ