funny poetry be happy yaar

  1. ਉਠ ਕੇ ਸਵੇਰੇ ਪਹਿਲਾ ਰਬ ਦਾ ਨਾ ਸੀ ਤਾਇਆ ! ਨਾਲੇ ਜਾ ਕੇ agency ਤੋ hero handa ਸੀ ਕਢਵਾਇਆ ! ਫਿਰ ਪਹਿਲਾ ਗੇੜਾ ਤੇਰੇ hostel ਦਾ ਸੀ ਲਾਇਆ ! ਨਾਲੇ ਪੈਸੇ ਨਾਲ ਚੋਕੀਦਾਰ ਵੀ ਟਕਾਇਆ ! ਉਤੋ ਸੋਹਣੀਏ ਨਖਰਾ ਤੂ ਕਰਦੀ ! ਇਹੀ ਗਲ ਮਿਤਰਾ ਨੂ ਚੰਗੀ ਨਹੋ ਲਗਦੀ ! ਤੇਰਾ ਪਿਆਰ ਮਹਿਗਾ ਸਾਨੂੰ ਪੈ ਗਿਆ ! ਤੇਰੇ ਪਿਛੇ ਪਤਾ ਨਹੀ ਕਿਨੇਆ ਨਾਲ ਪਗਾ ਸਾਡਾ ਪੈ ਗਿਆ ਨਾਲੇ ਪੁਲਸਇਆ ਨੇ ਕੁਟ* _ ਕੁਟ ਦੋਰੀ ਕਰਤਿ ਉਤੋ ਸੋਹਣੀਏ ਨੀਮਾ _ ਨੀਮਾ ਤੂੰ ਹਸਦੀ ਇਹੀ ਗਲ ਮਿਤਰਾ ਨੂ ਚੰਗੀ ਨਹੋ ਲਗਦੀ !
 
Top