ketan chadha
Member
ਅਜ ਫੁਟਬਾਲ ਦਾ worldcup ਹੈ ਅੜਇਆ ਇਹਦਾ ਨਸਾ ਹਰ ਇਕ ਉਤੇ ਚੜਇਆ ਹਰ ਕੋਈ ਆਪਣੇ ਦੇਸ ਨੁ support ਹੈ ਕਰਦਾ ਪਰ ਮੇਰਾ ਤਾ ਮੈਚ ਵੇਖਣ ਨੂ ਮਨ ਹੀ ਨਹੀ ਕਰਦਾ ਕਿਉ ਮੇਰਾ ਦੇਸ ਇਹਨਾ ਦੇ ਲਾਗੇ ਨਹੀ ਲਗਦਾ ਕਿਉ 100 ਕਰੋੜ ਦਾ ਦੇਸ ਕੋਲੀਫਾਈ ਨਹੀ ਕਰਦਾ ਕਿਉ ਅਸੀ ਕਿਕ੍ਰ੍ਟ ਵਲ ਹੀ ਤਵਾਜੋ ਹਾ ਕਰਦੇ ਕਿਉ ਅਸੀ ਹੋਰਾ ਖੇਡਾ ਨੂ ਬੁਲ ਤੇ ਨਹੀ ਧਰਦੇ ਕਿਉ ਅਸੀ ਦੁਜੇ ਦੇਸਾ ਨੂ support ਹਾ ਕਰਦੇ ਫਿਰ ਕਿਉ ਅਸੀ ਆਪਣੇ ਦੇਸ ਨੁ ਐਨਾ ਦੇ ਬਰਾਬਰ ਨਹੀ ਕਰਦੇ ਬਸ ਅਜ ਮਨ ਮੇਰਾ ਦੁਖੀ ਹੈ ਮਿਤਰੋ ਜੋ ਮੇਰਾ ਦੇਸ ਦਾ ਤਿਰੰਗਾ ਅਜ ਇਨਾ ਨਾਲ ਚੜਾਇਆ ਨਾ ਮਿਤਰੋ