Lyrics Fan Haan Babbu Maan De - Money Aujla

ਇਕ ਗੀਤ ਚਲੇ ਤੋਂ ਸਮਝਦੇ ਜਿਹੜੇ ਖੁਦ ਨੂੰ ਜੀ ਸਟਾਰ,

ਕਦੇ ਵੇਖਿਓ ਜੱਟ ਦਾ ਅਖਾੜਾ ਕਿਹਨੂੰ ਕਹਿੰਦੇ ਨੇ ਕਲਾਕਾਰ,
ਕੀ ਕੀ ਥੋਨੂੰ ਰੀਜ਼ਨ ਦੱਸਾਂ ਓਏ ਬੇਈਮਾਨ ਨੂੰ ਚਾਹੁੰਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ,

ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ ।

ਉਹ ਦਾਨ-ਪੁਨ ਤਾਂ ਕਰਦਾ ਏ ਪਰ ਲੋਕ ਦਿਖਾਵਾ ਨਈ ਕਰਦਾ,
ਹੋਕੇ ਲਾਇਵ ਉਹ ਫੇਸਬੁੱਕ ਤੇ ਲੋਕਾਂ ਨੂੰ ਕੰਬਲ ਨਈ ਵੰਡਦਾ,

ਹੋ ਸ਼ੌਹਰਤ ਮੇਲਾ ਚਾਰ ਦਿਨਾਂ ਦਾ ਓਏ ਜਾਣਦੇ ਛੋਟੁ ਜਾਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ ।

ਉਹ ਤਾਂ ਕਿਸੇ ਨੂੰ ਕੁਝ ਵੀ ਕਹਿੰਦਾ ਨਈ ਪਰ ਕਈਆਂ ਨੂੰ ਮਿਰਚਾਂ ਲੱਗ ਜਾਂਦੀਆਂ,
ਬਾਈ ਗੱਲ ਪੱਤੇ ਦੀ ਕਹਿੰਦਾ ਏ ਤਾਂਹੀ ਸਿੱਧਾ ਦਿਲਾਂ ਤੇ ਵੱਜ ਜਾਂਦੀਆਂ,

ਜਿਹੜੇ ਤੈਂਗੜ-ਤੈਂਗੜ ਪਾਉਂਣ ਰੌਲਾ ਪਤਾ ਲੱਗੂ ਜਦ ਸਿੰਗ ਫੱਸ ਜਾਣਗੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ
ਜਾਣਦੇ ।

ਸਤਿਗੁਰ ਦਾ ਬਖਸ਼ਿਆ ਖੇਲਾ ਏ ਜਿਥੇ ਖੜ੍ਹ ਜਾਵੇ ਜੱਟ ਮੇਲਾ ਏ,
ਐਵੇਂ ਨਈ ਦੁਗ-ਦੁਗ ਉੱਤੇ ਮਾਨ ਲਿਖਾਇਆ ਖੰਟ ਵਾਲੇ ਦਾ ਚੇਲਾ ਏ,

ਓ ਮਨੀ ਔਜਲਾ ਚੱਕ ਮਾਇਕ ਪਿੰਡ ਪਹਿਰਾ ਲੱਗਦਾ ਆਉਂਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ ਜਾਣਦੇ,
ਅਸੀਂ ਫੈਨ ਹਾਂ ਬੱਬੂ ਮਾਨ ਦੇ ਬਸ ਇਕੋ ਗੱਲ ਹੀ ਜਾਣਦੇ ਓਏ,
ਪਿਆਰ ਨਾਲ ਭਾਵੇਂ ਜਾਨ ਲੈਲੋ ਪਰ ਆਕੱੜ ਸਹਿਣ ਨਾ
ਜਾਣਦੇ ।

Ik Geet Challe Ton Samjhde Jehde Khud Nu Ji Star,

Kade Vekheo Jatt Da Akhara Kihnu Kehnde Ne Kalakar,
Ki-Ki Thonu Reason Dassan Oye Beimaan Nu Chahunn De,
Asin Fan Haan Babbu Maan De Bas Iko Gal Hi Jannde Oye,
Pyar Naal Bhaven Jaan Lailo Par Aakad Sehann Na Jannde…

Oh Daan Pun Tan Karda Ae Par Lok Dikhava Nai Karda,
Hoke Live Oh Facebook Te Lokan Nu Kamball Nai Wandd-da,

Ho Shauharat Mela Chaar Dinna Da Oye Jannde Chottu Jannde,
Asin Fan Haan Babbu Maan De Bas Iko Gal Hi Jannde Oye,
Pyar Naal Bhaven Jaan Lailo Par Aakad Sehann Na Jannde…
Asin Fan Haan Babbu Maan De Bas Iko Gal Hi Jannde Oye,
Pyar Naal Bhaven Jaan Lailo Par Aakad Sehann Na Jannde…

Oh Tan Kisse Nu Kujh Vi Kehnda Nai Par Kaiyan Nu Mirchaan Lagg Jandiyan,
Bai Gal Patte Di Kehnda Ae Tanhi Sidha Dilaan Te Vajj Jandiyan,

Jehde Taingadd-Taingaddke Paunn Raula Pta Lago Jad Singg Fass Jannge,
Asin Fan Haan Babbu Maan De Bas Iko Gal Hi Jannde Oye,
Pyar Naal Bhaven Jaan Lailo Par Aakad Sehann Na Jannde…
Asin Fan Haan Babbu Maan De Bas Iko Gal Hi Jannde Oye,
Pyar Naal Bhaven Jaan Lailo Par Aakad Sehann Na Jannde…

Satgur Da Baksheya Khelaa Ae Jithe Kharr jaave Jatt Mela Ae,
Aiwen Nai Dug-Dug Utte Maan Likhaeya Khant Wale Da Chela Ae,
Satgur Da Baksheya Khelaa Ae Jithe Kharr jaave Jatt Mela,
Aiwen Nai Dug-Dug Utte Maan Likhaeya Khant Wale Da Chela Ae,
Ho Money Aujla Chakk Mike Pind Pehra Lagda Aunnde,

Top