Gill Saab
Yaar Malang
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
ਦੋ ਗੱਲਾਂ ਪਿਆਰ ਦੀਆਂ ਕਰਣੇ ਨੂੰ ਜੀਅ ਕਰਦਾ
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
ਕਿੰਦਾਂ ਇਜ਼ਹਾਰ ਕਰਾਂ ਮੈਂ ਮੈਨੂੰ ਸਮਝ ਰਤਾ ਨਾ ਆਵੇ
ਕੋਈ ਪੇਸ਼ ਨਾ ਚਲਦੀ ਮੇਰੀ ਰਾਤਾਂ ਨੂੰ ਨੀਂਦ ਨਾ ਆਵੇ
ਤੂੰ ਮੇਰੇ ਤੇ ਮਰਦੀ ਮੈਂ ਤੇਰੇ ਤੇ ਮਰਦਾ
ਦੋ ਗੱਲਾਂ ਪਿਆਰ ਦੀਆਂ ਕਰਣੇ ਨੂੰ ਜੀਅ ਕਰਦਾ
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
ਦੋਵੇਂ ਇਕ ਦੂਜੇ ਨੂੰ ਚੋਰੀ ਜਿਹਾ ਤੱਕਦੇਂ ਆਂ
ਫਿਰ ਨਜ਼ਰ ਘੁਮਾ ਕੇ ਦੋਵੇਂ ਝੂਠਾ ਜਿਹਾ ਹੱਸਦੇ ਆਂ
ਕਹਿਣਾ ਦੋਵੇਂ ਚਾਹੰਦੇ ਜਿਗਰਾ ਜਿਹਾ ਨਹੀਂ ਕਰਦਾ
ਦੋ ਗੱਲਾਂ ਪਿਆਰ ਦੀਆਂ ਕਰਣੇ ਨੂੰ ਜੀਅ ਕਰਦਾ
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
ਤੂੰ ਹੀ ਦੱਸ ਮੈਂ ਗੱਲ ਦਿਲ ਦੀ ਬੁੱਲਾਂ ਤੇ ਕਿੰਝ ਲਿਆਵਾਂ
ਕੁੜੀਆਂ ਨਾਲ ਘੁੰਮਦੀ ਫਿਰਦੀ ਨੂੰ ਕਿੰਦਾਂ ਆਣ ਬੁਲਾਵਾਂ
ਤੇਰੇ ਬਿਨ ਸੋਨੀ ਦਾ ਇਕ ਪਲ ਵੀ ਨਹੀਂ ਸਰਦਾ
ਦੋ ਗੱਲਾਂ ਪਿਆਰ ਦੀਆਂ ਕਰਣੇ ਨੂੰ ਜੀਅ ਕਰਦਾ
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
by Soni Pabla