Lyrics Jee Nahi Laggda- Harbhajan Maan

bony710

_-`Music = Life`-_
Song - Jee Nahi Laggda
Singer - Harbhajan Maan

Hidden content
You need to reply to this thread or react to this post in order to see this content.
 

Saini Sa'aB

K00l$@!n!



ਇਕ ਜੀਅ ਬਾਝੋਂ ਨਹੀਂ ਜੀਅ ਲੱਗਦਾ,
ਸਭ ਸਾਂਝਾਂ ਜਿਉਂਦੇ ਜੀਅ ਦੀਆਂ..
ਮਰ ਮੁੱਕੀਆਂ ਦਾ ਕੋਈ ਕੀ ਲੱਗਦਾ....

ਦਿਲ ਤੜਪੇ ਰੂਹ ਕੁਰਲਾਵੇ, ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ,
ਕਿਤੇ ਯਾਰ ਨਜ਼ਰ ਨਾ ਆਵੇ, ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ,
ਰੋ ਰੋ ਕੇ ਅੱਥਰੂ ਮੁੱਕ ਗਏ ਨੇ, ਕੁੱਝ ਅੱਖਿਆਂ ਦੇ ਵਿਚ ਸੁੱਕ ਗਏ ਨੇ.
ਰੋ ਰੋ ਕੇ ਅੱਥਰੂ ਮੁੱਕ ਗਏ ਨੇ, ਕੁੱਝ ਅੱਖਿਆਂ ਦੇ ਵਿਚ ਸੁੱਕ ਗਏ ਨੇ...
ਸਾਹਾਂ ਦੇ ਹੌਂਕੇ ਬਣ ਗਏ ਨੇ......੨
ਹੌਂਕੀਆਂ ਚੋਂ ਨਿਕਲਦੀ ਹਾਏ.....ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ.......੨

ਜਿੰਦਗੀ ਵਿਚ ਆਈਆਂ ਦੋ ਘੜੀਆਂ, ਕਿਥੇ ਇਹ ਘੜੀਆਂ ਕਿੱਥੇ ਉਹ ਘੜੀਆਂ....
ਜਿੰਦਗੀ ਵਿਚ ਆਈਆਂ ਦੋ ਘੜੀਆਂ, ਕਿਥੇ ਇਹ ਘੜੀਆਂ ਕਿੱਥੇ ਉਹ ਘੜੀਆਂ....
ਜੋ ਸੱਜਣਾਂ ਨਾਲ ਗੁਜਾਰੇ ਮੈਂ......
ਜੋ ਸੱਜਣਾਂ ਨਾਲ ਗੁਜਾਰੇ ਮੈਂ, ਕੋਈ ਉਹ ਦਿਨ ਮੋੜ ਲਿਆਏ.....
ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ.......੨

ਮਨ ਦੁੱਖੀਆ ਦਿਲ ਦਿਲਗੀਰ ਰਵੇ, ਮੇਰੇ ਧੂਰ ਅੰਦਰ ਤੱਕ ਚੀਰ ਪਵੇ...
ਮਨ ਦੁੱਖੀਆ ਦਿਲ ਦਿਲਗੀਰ ਰਵੇ, ਮੇਰੇ ਧੂਰ ਅੰਦਰ ਤੱਕ ਚੀਰ ਪਵੇ...
ਮੈਂ ਕੀ ਸਾਂ ਕੀ ਤੋਂ ਕੀ ਬਣ ਗਿਆ.....
ਮੈਂ ਕੀ ਸਾਂ ਕੀ ਤੋਂ ਕੀ ਬਣ ਗਿਆ, ਰੱਬ ਕਿਹੇ ਵਕਰ ਵਿਖਾਵੇ.....
ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ.......
ਕਿਤੇ ਯਾਰ ਨਜ਼ਰ ਨਾ ਆਵੇ, ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ,
ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ....
ਕੱਲਿਆਂ ਦਾ ਮੇਰਾ ਜੀਅ ਨਹੀਂ ਲੱਗਦਾ....
 
Top