DHOBHI GHAT Cartoon

DHOBHI GHAT (Common Man's Diary) - ਆਮਿਰ ਖਾਨ ਦੀ ਨਵੀਂ ਫਿਲਮ ਧੋਬੀ ਘਾਟ ਸਿਨੇਮਿਆਂ ਦਾ ਸਿੰਗਾਰ ਬਣੀ ਹੋਈ ਹੈ। 95 ਮਿੰਟਾਂ ਦੀ ਇਹ ਫਿਲਮ ਲੋਕਾਂ ਦੇ ਦਿਲ ਤੇ ਕੀ ਛਾਪ ਛੱਡੇਗੀ ਇਹ ਤਾਂ ਕੁੱਝ ਕਹਿ ਨਹੀਂ ਸਕਦੇ ਪਰ ਆਮ ਆਦਮੀ :o ਦੀ ਜਿੰਦਗੀ ਨੂੰ ਜੋ ਮਹਿੰਗਾਈ ਨੇ ਧੋਇਆ ਹੈ :thappar ਉਹ ਸਭ ਨੂੰ ਪਤਾ ਹੈ। ਸਰਕਾਰ ਆਪਣਾਂ ਪੂਰਾ ਜੋਰ ਲਗਾਉਣ ਦੇ ਬਾਵਜੂਦ ਵੀ ਮਹਿੰਗਾਈ ਨੂੰ ਰੋਕ ਨਹੀਂ ਪਾ ਰਹੀ …….ਮਹਿੰਗਾਈ ਨੇ ਆਮ ਆਦਮੀ ਦੀਆਂ ਚੀਕਾਂ :( ਕੱਢਾ ਰੱਖੀਆਂ ਹਨ।
 

Attachments

  • Dhobhi Ghat Small.jpg
    Dhobhi Ghat Small.jpg
    66 KB · Views: 328
Top