Full Lyrics Challenge Hero - Tarsem Jassar - R Guru - Punjabi Font

[JUGRAJ SINGH]

Prime VIP
Staff member
ਦਿਖਾਵੇ ਨੂੰ ਨਹੀਂ ਪਾਈ ਕਾਕਾ ਮਾਲਾ ਹੱਥ ਚ।
ਕਦੇ ਕਦੇ ਕੱਲ੍ਹੇ ਬੈਠ ਫੇਰ ਲਈ ਦੀ।
ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ।
ਗੀਤਾਂ ਵਿੱਚ ਤਾਂਹੀ ਗੱਲ ਛੇੜ ਲਈ ਦੀ।
ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ।
ਗੀਤਾਂ ਵਿੱਚ ਤਾਂਹੀ ਗੱਲ ਛੇੜ ਲਈ ਦੀ….
ਅਣਖੀ ਬੰਦੇ ਦੀ ਜ਼ਿੰਦਗੀ ਚ challenge ਹੁੰਦੇ ।
ਸੌਂਦਾਂ ਕਦੇ ਫੁੱਲਾਂ ਦੀਆਂ ਸੇਜਾਂ ਤੇ।
ਹੋ hero ਇਹ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ।
hero ਇਹ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ

ਇਹ fake ਬੰਦੇ fake ਜ਼ਿੰਦਗੀ ਜਿਉਂਦੇ ਨੇ ।
ਇਹਨਾਂ ਨੂੰ ਕੀ follow ਦੱਸ ਕਰਨਾ ।
ਇਹ fake ਬੰਦੇ fake ਜ਼ਿੰਦਗੀ ਜਿਉਂਦੇ ਨੇ ।
ਇਹਨਾਂ ਨੂੰ ਕੀ follow ਦੱਸ ਕਰਨਾ ।
ਹੋ ਨਿੱਕੀਆਂ ਜਿੰਦਾਂ , ਤੇ ਸ਼ਾਕੇ ਵੱਡੇ ਕਰ ਗਏ।
Follow ਕਰ ਲਾ ਉਹਨਾਂ ਨੂੰ ਜੇ ਤੂੰ ਕਰਨਾ।
ਟੈਟੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ।
ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ।
ਹੋ hero ਇਹ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ।
hero ਇਹ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ

ਕੁਝ negative ਮੀਡੀਏ ਦਲਾਲ ਬਣੇ ਨੇ।
Head line ਹੀ ਜੋ ਲਿਖਦੇ ਬੇਕਾਰ ਨੇ।
ਕੁਝ negative ਮੀਡੀਏ ਦਲਾਲ ਬਣੇ ਨੇ।
Head line ਹੀ ਜੋ ਲਿਖਦੇ ਬੇਕਾਰ ਨੇ।
ਹੋ ਜੱਸੜ ਤਾਂ ਗੱਲ ਲਿਖੂ ਸਿੱਧੀ ਠੈਠ ਜਿਹੀ
ਨਾ ਸਿੱਖੇ ਜੱਜਬਾਤ ਕਰਦੇ ਮਾਰਨੇ।
ਚੱਕ book read ਕਰ ਇਤਿਹਾਸ ਨੂੰ ।
ਨਾ ਬਹੁਤੀ ਅੱਖ ਰੱਖ fb ਦੇ pageਆਂ ਤੇ।
ਹੋ hero ਇਹ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ।
hero ਅਸੀਂ ਨਹੀਂ ਜੋ ਨੱਚਦੇ ਸਟੇਜਾਂ ਤੇ।
Hero ਉਹ ਨੇ ਜੋ ਯਾਰ ਰਹੇ ਤੇਗਾਂ ਦੇ
 
Top