C" ਕੌਣ ਕਹੂਗਾ?

Yaar Punjabi

Prime VIP
ਮੈਡਮ ਪੱਪੂ ਨੂੰ-ਚਲੋ ਬੇਟਾ a.b.c
ਸੁਣਾਓ,,,
ਪੱਪੂ-
a b d e,,,,,
ਮੈਡਮ ---- ਮੈਂ ਥੱਪੜ ਮਾਰਨਾ ਤੇਰੇ "c" ਕੌਣ
ਕਹੂਗਾ?
,
,
,
,
,
,
,
,
ਪੱਪੂ---- ਦੁੱਖ ਦੇ ਤੂੰ ਹਜਾਰਾਂ,ਹੱਸ-ਹੱਸ ਕੇ ਸਹਾਂਗੇ,
ਸੀ ਲਵਾਂ ਗੇ ਨੀ ਬੁੱਲ, ਪਰ "c"
ਨਾਂ ਕਹਾਂਗੇ......
 
Top