Burger-Pizze

bhandohal

Well-known member
ਮੇਰੇ ਦਿੱਤੇ ਪੈਸਿਆਂ ਦੇ ,, Burger-Pizze ਖਾ ਉਹ ਰੱਜ ਗਈ ----
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਕਹਿੰਦੀ Punjbi Janta 'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Sharyri ਤੇ ਕਦੇ ਵੀ ਲਿਖਣਾ ਨਹੀਂ ,,ਤੇ Massage ਕਰਨਾ ਵੀ ਛੱਡ ਦੇਣਾ ਏ..
ਚਾਹੇ ਦੇਖ ਲੋ Orkut ਮੇਰਾ ਉਹ ,, ਮੇਰੀ Friend List 'ਚੋਂ ਅੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਅਸੀਂ ਏਕਮ ਦੇਖਣ ਜਾਣਾ ਸੀ ,,ਮੈਂ ਟਿਕਟ ਲਿਆ ਤੀ ਪੰਜਾਬਣ ਦੀ ..
ਮੈਨੂੰ ਕਹਿੰਦੀ ਸੀ ਸਿਗਰਟ ਛੱਡ ਦੇਉਂ ..ਪਰ ਆਦਤ ਨਹੀ ਗਈ ਸ਼ਰਾਬਣ ਦੀ
ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ ਹੀ ਟੱਲੀ ਵੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ...
"PREET" ਦੇ ਹਾਲਾਤ ਤੇ ,, ਤੁਸੀ Comment ਪਏ ਕੱਸਦੇ ਹੋਵੋਂਗੇ ..
ਛੱਡ ਕੇ ਉਹ ਦਰ ਮੇਰਾ ,,ਕਿਸੇ ਹੋਰ ਦੇ ਵਹਿੜੇ ਸੱਜ ਗਈ..
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...

by unkown of facebook
 
Top