ਮੌਤ ਤੋ ਭੁਖ ਬੁਰੀ ! 83 ਸਾਲਾ ਬੁਢਾ ਜਰਨੈਲ ਕੌਮ ਦੇ ਅਹਿਸਾਸ ਦੇ ਬੁਝਦੇ ਦੀਵੈ ਵਿੱਚ ਅਾਪਣੇ ਸਰੀਰ ਦੀ ਚਰਬੀ ਪਾ ਕੇ ਜਗਾਓਣ ਦੀ ਕੋਸਿਸ ਕਰਦੇ ਹੋੲੈ । ਬਾਪੂ ਸੂਰਤ ਸਿੰਘ ਦੀ ਸਹੀਦੀ ਨੇੜੇ ਲੱਗ ਰਹੀ ਹੈ ।