Badi Door a gaye

#m@nn#

The He4rt H4ck3r
ਸ਼ਹਿਰੀ ਰੰਗ ਢੰਗ ਵੱਲ ਖਿੱਚੇ ਗਏ ..
ਅਸੀਂ ਪਿੰਡ ਦੀਆਂ ਜੂਹਾਂ ਤੋਂ ਬੜੀ ਦੂਰ ਆ ਗਏ..

ਜੰਨਤ ਵਰਗੀਆਂ ਗਲੀਆਂ ਵਿਚ ਖੇਡਦੇ ਹੁੰਦੇ ਸੀ ..
ਤੇ ਟਿੰਡਾ ਵਾਲੇ ਖੂਹਾਂ ਤੋਂ ਬੜੀ ਦੂਰ ਆ ਗਏ ..

ਬਨਾਉਟੀ ਹਾਸੇ ਤੇ ਧੋਖੇਬਾਜ ਦਿਲਾਂ ਵਿੱਚ ਆਣ ਵੱਸੇ
ਰੱਬ ਵਰਗੀਆਂ ਰੂਹਾਂ ਤੋਂ ਬੜੀ ਦੂਰ ਆ ਗਏ ...

MANN ਜਿੱਥੇ ਵੀ ਰਹਿਣ ਵਸਦੇ ਰਹਿਣ ਪੰਜਾਬੀ ..
ਚਾਹੇ ਆਪਣੀ ਮਿੱਟੀ ਦੀਆਂ ਖੁਸ਼ਬੂਹਾਂ ਤੋਂ ਬੜੀ ਦੂਰ ਆ ਗਏ..Shahiri Rang Dhang wall Khiche gaye..
asi Pind dian Joohan ton badi door a gaye..

Jannat vargian galian vich khed de hunde si ..
te tinda vale khoohan ton badi door a gaye...

banauti haase te dhokhebaaj dilan vich aan vase..
Rabb vargian Roohan ton badi door a gaye..

MANN jithe vi rehan vasde rehan Punjabi..
chahe aapni mitti dian khushbooan ton badi door a gaye...
 
Top