KAPTAAN
Prime VIP
ਵੇ ਸੱਜਨਾ,
ਰਸਤੇ ਅੱਜ ਵੀ ਤੇਨੂੰ ਊਡੀਕਦੇ ਨੇ,
ਜਿੱਥੇ ਛੱਡ ਗਿਆ ਸੀ ਅੱਧ ਵਿਚਕਾਰ ਯਾਰਾ,
ਬਾਜ਼ੀ ਪਿਆਰ ਵਾਲੀ ਤੂੰ ਤਾਂ ਜਿੱਤ ਗਿਆ,
ਅਸੀਂ ਤਾਂ ਜਿੱਤ ਕੇ ਵੀ ਗਏ ਹਾਂ ਹਾਰ ਯਾਰਾ,
ਤੇਰੇ ਨਾਲ ਹੀ ਸੀ ਸਾਡੀ ਜ਼ਿੰਦਗੀ ਖੂਬਸੂਰਤ
ਤੇਰੇ ਬਿਨਾਂ ਹੈ ਇਥੇ ਸਭ ਬੇਕਾਰ ਯਾਰਾ,
ਮੇਰੇ ਕੋਲ ਹੁੰਦਾ ਤਾਂ ਤੇਨੂੰ ਦੱਸ ਦਿੰਦਾ,
ਕਿ ਤੇਨੂੰ ਮਿਲਨ ਲਈ ਕਿਨਾਂ ਹਾਂ ਬੇਕਰਾਰ ਯਾਰਾ ll
*********ਅਵਤਾਰ ਰਇਤ***********Ve Sajjna,
Raste Ajj Vi Tenu Udeekde Ne,
Jithe Chadd Giya Si Adh Vichkaar Yaara,
Baazi Pyar Wali Tu Taa'n Jitt Giya,
Asi'n Jitt Ke Vi Gaye Haa'n Haar Yaara,
Tere Naal Si Saadi Zindagi Khubsurat
Tere Bina Hai Ithe Sab Bekaar Yaara,
Mere Kol Hunda Taa'n Tenu Dass Denda,
Tenu Milan Layi Kinna Haa'n Bekraar Yaara.
**********AVTAR RAYAT************
ਰਸਤੇ ਅੱਜ ਵੀ ਤੇਨੂੰ ਊਡੀਕਦੇ ਨੇ,
ਜਿੱਥੇ ਛੱਡ ਗਿਆ ਸੀ ਅੱਧ ਵਿਚਕਾਰ ਯਾਰਾ,
ਬਾਜ਼ੀ ਪਿਆਰ ਵਾਲੀ ਤੂੰ ਤਾਂ ਜਿੱਤ ਗਿਆ,
ਅਸੀਂ ਤਾਂ ਜਿੱਤ ਕੇ ਵੀ ਗਏ ਹਾਂ ਹਾਰ ਯਾਰਾ,
ਤੇਰੇ ਨਾਲ ਹੀ ਸੀ ਸਾਡੀ ਜ਼ਿੰਦਗੀ ਖੂਬਸੂਰਤ
ਤੇਰੇ ਬਿਨਾਂ ਹੈ ਇਥੇ ਸਭ ਬੇਕਾਰ ਯਾਰਾ,
ਮੇਰੇ ਕੋਲ ਹੁੰਦਾ ਤਾਂ ਤੇਨੂੰ ਦੱਸ ਦਿੰਦਾ,
ਕਿ ਤੇਨੂੰ ਮਿਲਨ ਲਈ ਕਿਨਾਂ ਹਾਂ ਬੇਕਰਾਰ ਯਾਰਾ ll
*********ਅਵਤਾਰ ਰਇਤ***********Ve Sajjna,
Raste Ajj Vi Tenu Udeekde Ne,
Jithe Chadd Giya Si Adh Vichkaar Yaara,
Baazi Pyar Wali Tu Taa'n Jitt Giya,
Asi'n Jitt Ke Vi Gaye Haa'n Haar Yaara,
Tere Naal Si Saadi Zindagi Khubsurat
Tere Bina Hai Ithe Sab Bekaar Yaara,
Mere Kol Hunda Taa'n Tenu Dass Denda,
Tenu Milan Layi Kinna Haa'n Bekraar Yaara.
**********AVTAR RAYAT************