ਪੰਜਾਬੀ And ਗੋਰਾ

Student of kalgidhar

Prime VIP
Staff member
ਇੱਕ ਗੋਰੇ ਨੇ ਸਮਝਿਆ ਕੇ ਪੰਜਾਬੀ ਬਹੁਤ ਸਿੱਧੇ-ਸਾਧੇ ਹੁੰਦੇ ਚਲੋ ਕਿਸੇ ਪੰਜਬੀ ਨੂੰ ਪਾਗਲ ਬਨਾਊੁਂਦੇ ਆ,,,,? ????????
.
.
.
ਗੋਰਾ ਇੱਕ ਰੈਸਟੋਰੈਂਟ ਚ ਚਲਿਆ ਜਾਂਦਾ ਓਥੇ ਜਾ ਕੇ ਇੱਕ ਪੰਜਾਬੀ ਨੂੰ ਕਹਿੰਦਾ :-
"ਜੇ ਮੈ ਤੇਰੀ ਘਰਵਾਲੀ ਨਾਲ ਫਿਲਮ ਦੇਖਣ ਜਾਵਾਂ ਤਾਂ ਤੈਨੂੰ ਕਿੱਦਾਂ ਦਾ ਲੱਗੂਗਾ"???
ਅੱਗੋਂ ਪੰਜਾਬੀ ਕਹਿੰਦਾ :- ਸਾਲਿਆ ਮੈਂ ਵਿਆਹ ਹੀ ਤੇਰੀ ਭੈਣ ਨਾਲ ਕਰਾਊਂਗਾ ਫੇਰ ਭਲਾ ਜੱਫੀ ਪਾ ਕੇ ਚਲਾ ਜਾਈ. ????????
 
Top