Ammiye - Harmanjit

  • Thread starter userid97899
  • Start date
  • Replies 0
  • Views 415
U

userid97899

Guest
ਕਾਹਦਾ ਅੱਟਣਾਂ ਤੇ ਮਹਿੰਦੀਆਂ ਦਾ ਸਾਕ ਨੀਂ
ਅਸੀਂ ਓਸ ਰੁੱਤੇ ਹੋ ਗਏ ਆਂ ਹਲਾਕ ਨੀਂ
ਜਦੋਂ ਛੋਲਿਆਂ ਨੂੰ ਪੈਂਦੇ ਨੇ ਪਟਾਕੇ ਤੇ
ਡੁੱਲ੍ਹੇ ਹਰੇ ਰੰਗ ਦੀ ਪੁੜੀ
ਲੋਕੀਂ ਊਂਘਦੇ ਨੇ ਰੇਸ਼ਮਾਂ 'ਤੇ ਅੰਮੀਏ
ਨੀਂ ਸਾਨੂੰ ਇੱਕ ਤੰਦ ਨਾ ਜੁੜੀ

‪ਹਰਮਨਜੀਤ‬
 
Top