Ajoke ate purane time vich farak

ਪੰਜਾਬੀਆ ਦੀ ਆਦਤ ਹਾਏ ਗਰਮੀ ਹਾਏ ਗਰਮੀ
ਉਹ ਵੀ ਤਾਂ ਦਿਨ ਹੁੰਦੇ ਸੀ ਜਦੋਂ ਲੋਕ ਬਿਨਾ ਬਿਜਲੀ ਤੋਂ ਰਹਿੰਦੇ ਸੀ
ਮਿੱਟੀ ਦੇ ਤੇਲ ਦੇ ਦੀਵਿਆ ਦੀ ਰੋਸ਼ਨੀ ਕਰਿਆ ਕਰਦੇ ਸੀ, ਵਾਹਲੇ ਹੀ
ਵਧੀਆ ਦਿਨ ਹੁੰਦੇ ਸੀ ਉਹ ਦਿਨ ਅੱਜ ਦੇ ਦਿਨਾਂ ਤੋਂ,,,,,,

 
Top