Ajj Di Taaza Khabr

•-=»𝕎𝕒𝕣𝕣𝕚𝕠𝕣«=-•

•Speak little, do much•
14-15 ਸਾਲਾਂ ਦਾ ਇਕ ਮੁੰਡਾ ਸਾਈਕਲ 'ਤੇ ਅਖਬਾਰਾਂ ਰੱਖੀ ਜ਼ੋਰ-ਜ਼ੋਰ ਨਾਲ ਆਵਾਜ਼ ਲਗਾ ਰਿਹਾ ਸੀ,
''ਅੱਜ ਦੀ ਤਾਜ਼ਾ ਖਬਰ,ਅੱਜ ਦੀ ਤਾਜ਼ਾ ਖਬਰ" :biker

ਇਕ ਮੁੰਡੇ ਨੇ ਸ਼ਹਿਰ 'ਚ 20 ਵਿਅਕਤੀਆਂ ਨੂੰ ਠੱਗ ਲਿਆ।

ਇਕ ਬਾਊ ਜੀ :muchan ਨੇ ਇਹ ਖਬਰ ਪੜ੍ਹਨ ਲਈ ਪੈਸੇ ਦੇ ਕੇ ਅਖਬਾਰ ਖਰੀਦ ਕੇ ਪੜ੍ਹੀ ਤਾਂ ਉਹ ਪਿਛਲੇ ਮਹੀਨੇ ਦੀ ਸੀ। :np

ਉਨ੍ਹਾਂ ਦੇਖਿਆ ਕਿ ਮੁੰਡਾ ਅੱਗੇ ਵਧਦਾ ਆਵਾਜ਼ ਲਗਾ ਰਿਹਾ ਸੀ, :biker

''ਸ਼ਹਿਰ ਵਿਚ ਇਕ ਮੁੰਡੇ ਨੇ 21 ਵਿਅਕਤੀਆਂ ਨੂੰ ਠੱਗ ਲਿਆ"​
 
Top