ਦੱਸੋ ਮੇਰਾ ਕੀ ਕਸੂਰ,__??

preet_singh

a¯n¯i¯m¯a¯l¯_¯l¯o¯v¯e¯r¯
ਦਿੱਲ ਚਾਹੇ ਵੇਖਣਾ ਸੱਜਨਾ ਨੂੰ ਤਾ ਦੱਸੋ ਨੈਨਾ
ਦਾ ਕੀ ਕਸੂਰ___??

ਹਰ ਪੱਲ ਮਹਿਸੂਸ ਹੋਵੇ ਜੇ ਉਹਦੀ ਖੂਸ਼ਬੂ ਤਾ ਦੱਸੋ ਸਾਹਾ
ਦਾ ਕੀ ਕਸੂਰ___??
...
ਵੈਸੇ ਤਾ ਸੱਪਨੇ ਪੁੱਛ ਕਿ ਨਹੀ ਅੳਦੇ, ਪਰ ਹਰ ਰੌਜ ਉਹਦਾ ਹੀ
ਸੁਪੱਨਾ ਆਵੇ ਤਾ ਦੱਸੋ ਰਾਤਾ ਤਾ ਕੀ ਕਸੂਰ__??
...
ਉਝ ਤਾ ਸਾਡਾ ਦਿੱਲ ਕਿਸੇ
ਤੇ ਅੳਦਾ ਹੀ ਨਹੀ ਪਰ ਕੋਈ ਕੱਢ ਕਿ ਹੀ ਲੈ ਜਾਵੇ ਤਾ ਦੱਸੋ ਮੇਰਾ ਕੀ ਕਸੂਰ,__?? :ki:dk:k:k
 
Top