ਸਾਨੂੰ ਮਾਣ ਹੈ ਪੰਜਾਬੀ ਹੋਣ ਦਾ. ਅਸੀਂ ਜਾਏ ਹਾਂ ਕਲਗੀਧਰ ਦੇ...
ਸਾਨੂੰ ਦਿਤੀ ਹੈ ਰੱਬ ਨੇ ਕੌਮ ਐਸੀ ਜਿਸ ਵਿਚ ਹੱਸ ਕੇ ਸੂਲੀ ਚੜਦੇ...
ਕੀ ਰੀਸ ਕਰੂ ਕੋਈ ਭਗਤ ਊਧਮ ਕਰਤਾਰ ਦੀ ਜੋ ਦੇਸ਼ ਦੀ ਖਾਤਿਰ ਮਰਗੇ..
ਦਿਤੀਆ ਕੁਰਬਾਨੀਆ ਮੁੱਡ ਤੋ ਕਈ ਆਰਿਆ ਨਾਲ ਚੀਰੇ ਤੇ ਕਈ ਤਵੀਆ ਉਤੇ ਸੜਗੇ...
ਗੁਰਾਂ ਦਿਤਾ ਨਾਮ ~ ਵਾਹਿਗੁਰੂ ~ ਜਿਸ ਦੇ ਸਿਮਰਨ ਕਰਨ ਨਾਲ ਸਬ ਦੇ ਬੇੜੇ ਤਰਗੇ..
ਧੰਨਵਾਦ ਰੱਬਾ ਤੂੰ ਬਖਸ਼ੀਆ ਤਰਕੀਆ ਸਾਨੂੰ (ਪੰਜਾਬੀਆ ਨੂੰ ) ਨਾਲੇ ਦਿੱਤੇ ਜਿਗਰੇ ਸ਼ੇਰਾਂ ਵਰਗੇ...