ਇੰਤਜ਼ਾਰ ਹੈ ਅਜੇ ਵੀ ਉਹਦੇ ਆਵਣ ਦੀ,,,,

ਇੰਤਜ਼ਾਰ ਹੈ ਅਜੇ ਵੀ ਉਹਦੇ ਆਵਣ ਦੀ,

ਅੱਖੀਆਂ ਵਿੱਚ ਇੱਕ ਆਸ਼ ਸਮੋਈ ਬੈਠਾਂ ਹਾਂ,

ਤੱਕ ਬੁੱਲਾਂ ਤੇ ਮੇਰੇ ਝੂਠੀ ਜਿਹੀ ਮੁਸ਼ਕਾਨ,

ਕੋਈ ਨਾ ਸਮਝਿਓ ਅੰਦਰ ਖੁਸ਼ੀ ਲਕੋਈ ਬੈਠਾਂ ਹਾਂ,

ਦੇਖਣ ਨੂੰ ਤਾਂ ਲੱਗਦਾ ਸੱਭ ਕੁੱਝ ਮਿਲ ਗਿਆ ਹੈ ਪਰ ਮੈਂ ਜਾਣਾ ਮੈਂ ਕੀ ਕੀ ਖੋਈ ਬੈਠਾਂ ਹਾਂ,

ਨਾ ਦੁੱਖਦੀ ਰਗ ਨੂੰ ਛੇੜ ਦਿਉ ਕੋਈ "ਬਖਸ਼ੀ" ਦੀ ਮੈਂ ਧੁਰ ਅੰਦਰ ਤੱਕ ਲੀਰਾਂ ਹੋਈ ਬੈਠਾਂ ਹਾਂ.........
 

Saini Sa'aB

K00l$@!n!
Re: ਇੰਤਜ਼ਾਰ ਹੈ ਅਜੇ ਵੀ ਉਹਦੇ ਆਵਣ ਦੀ,,,,

ਦੇਖਣ ਨੂੰ ਤਾਂ ਲੱਗਦਾ ਸੱਭ ਕੁੱਝ ਮਿਲ ਗਿਆ ਹੈ ਪਰ ਮੈਂ ਜਾਣਾ ਮੈਂ ਕੀ ਕੀ ਖੋਈ ਬੈਠਾਂ ਹਾਂ,


kya baat aaa
 
Top